ਮਨੀਸ਼ਾ ਚੌਧਰੀ ਨੂੰ ਲਾਇਆ ਚੰਡੀਗੜ੍ਹ ਦੀ ਨਵੀਂ ਐੱਸ.ਐੱਸ.ਪੀ By Rajinder Maddy - November 11, 2020 0 130 Share Facebook Twitter Pinterest WhatsApp ਚੰਡੀਗੜ੍ਹ, ਜਨਗਾਥਾ ਟਾਇਮਜ਼: (ਰਵਿੰਦਰ) ਕੇਂਦਰੀ ਗ੍ਰਹਿ ਮੰਤਰਾਲੇ ਨੇ ਮਨੀਸ਼ਾ ਚੌਧਰੀ ਆਈਪੀਐੱਸ ਨੂੰ ਸੀਨੀਅਰ ਸੁਪਰਡੈਂਟ ਆਫ਼ ਪੁਲਿਸ ਚੰਡੀਗੜ੍ਹ (ਸੁਰੱਖਿਆ ਅਤੇ ਟ੍ਰੈਫਿਕ) ਵਜੋਂ ਤਾਇਨਾਤ ਕਰਨ ਦੇ ਹੁਕਮ ਜਾਰੀ ਕੀਤੇ ਹਨ। ਉਨ੍ਹਾਂ ਦੀ ਤਾਇਨਾਤੀ ਤਿੰਨ ਸਾਲਾਂ ਲਈ ਕੀਤੀ ਗਈ ਹੈ।