ਪੰਜਾਬ ‘ਚ ਇਕਦਮ ਵਧੀ ਕੋਰੋਨਾ ਮਰੀਜ਼ਾਂ ਦੀ ਗਿਣਤੀ, ਅੰਕੜਾ 700 ਤੋਂ ਪਾਰ !

    0
    164

    ਚੰਡੀਗੜ੍ਹ, ਜਨਗਾਥਾ ਟਾਇਮਜ਼ : (ਸਿਮਰਨ)

    ਚੰਡੀਗੜ੍ਹ : ਪੰਜਾਬ ਵਿਚ ਕੋਰੋਨਾ ਦਾ ਕਹਿਰ ਜਾਰੀ ਹੈ। ਸੂਬੇ ਭਰ ਵਿਚ ਕੋਰੋਨਾ ਦੇ ਮਰੀਜ਼ਾਂ ਦਾ ਅੰਕੜਾ 700 ਤੱਕ ਪਹੁੰਚ ਗਿਆ ਹੈ। ਪਿਛਲੇ 24 ਘੰਟਿਆ ਵਿਚ ਸੂਬੇ ਵਿਚੋਂ 150 ਤੋਂ ਜਿਆਦਾ ਕੇਸ ਸਾਹਮਣੇ ਆਏ ਹਨ।

    ਪੰਜਾਬ ਭਰ ਵਿਚ ਹੁਣ ਕੋਰੋਨਾ ਦੇ 700 ਮਰੀਜ਼ ਸਾਹਮਣੇ ਆ ਚੁੱਕਾ ਹੈ। ਪੰਜਾਬ ‘ਚ ਅੰਮ੍ਰਿਤਸਰ ‘ਚ ਸਭ ਤੋਂ ਜ਼ਿਆਦਾ 145 ਕੇਸ ਸਾਹਮਣੇ ਆਏ ਹਨ। ਇਸ ਕਰਕੇ ਅੰਮ੍ਰਿਤਸਰ ਕੋਰੋਨਾ ਦਾ ਹੌਟਸਪਾਟ ਬਣ ਗਿਆ ਹੈ। ਜਲੰਧਰ ਵਿਚ ਵੀ 106 ਕੇਸ ਸਾਹਮਣੇ ਆਏ ਹਨ। ਲੁਧਿਆਣਾ ਵਿਚ 99, ਮੋਹਾਲੀ ਵਿਚ 92 ਅਤੇ ਪਟਿਆਲਾ ਵਿਚ 86 ਕੇਸ ਸਾਹਮਣੇ ਆਏ ਹਨ।

    LEAVE A REPLY

    Please enter your comment!
    Please enter your name here