ਪੌਦੇ ਲਗਾ ਕੇ ਮਨਾਇਆ ਜਨਮ ਦਿਨ :

    0
    135

    ਫ਼ਰੀਦਕੋਟ, ਜਨਗਾਥਾ ਟਾਇਮਜ਼ : (ਸਿਮਰਨ)

    ਫ਼ਰੀਦਕੋਟ : ਫ਼ਰੀਦਕੋਟ ਦੇ ਨੌਜਵਾਨ ਰਮਨ ਸੇਠੀ ਨੇ ਸੀਰ ਸੋਸਾਇਟੀ ਦੀ ਸਹਾਇਤਾ ਨਾਲ ਆਪਣਾ ਜਨਮ ਦਿਨ ਪੌਦੇ ਲਗਾ ਕੇ ਮਨਾਇਆ। ਇਸ ਮੌਕੇ ਰਮਨ ਸੇਠੀ ਨੇ ਕਿਹਾ ਕਿ ਜਿੱਥੇ ਰੁੱਖ ਲਗਾਉਣੇ ਅਤਿ ਜ਼ਰੂਰੀ ਹਨ, ਉੱਥੇ ਹੀ ਉਹਨਾਂ ਦਾ ਪਾਲਣ ਪੋਸ਼ਣ ਕਰਨਾ ਸਾਡੀ ਨੈਤਿਕ ਜਿੰਮੇਵਾਰੀ ਹੈ।

    ਇਸ ਮੌਕੇ ‘ਤੇ ਸੇਠੀ ਪਰਿਵਾਰ ਵੱਲੋਂ ਸੀਰ ਮੈਂਬਰਾਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਤੇ ਰਮਨ ਸੇਠੀ, ਦੀਪੂ ਸਿੰਗਲਾ, ਪ੍ਰਤੀਕ ਸੇਠੀ, ਲੱਕੀ ਚੋਪੜਾ, ਗੁਰਮੀਤ ਸੰਧੂ ਅਤੇ ਸੰਦੀਪ ਅਰੋੜਾ ਹਾਜ਼ਿਰ ਸਨ।

    LEAVE A REPLY

    Please enter your comment!
    Please enter your name here