ਧਰਨੇ ‘ਤੇ ਬੈਠੇ ‘ਆਪ’ ਵਿਧਾਇਕ ਤੇ ਸੈਂਕੜੇ ਸਾਥੀਆਂ ਖ਼ਿਲਾਫ਼ ਕੇਸ !

    0
    132

    ਤਰਨ ਤਾਰਨ, ਜਨਗਾਥਾ ਟਾਇਮਜ਼: (ਰੁਪਿੰਦਰ)

    ਤਰਨ ਤਾਰਨ : ਜ਼ਹਿਰੀਲੀ ਸ਼ਰਾਬ ਨਾਲ ਹੋਈਆਂ ਮੌਤਾਂ ਦੇ ਮਾਮਲੇ ਨੂੰ ਲੈ ਕੇ ਪੰਜਾਬ ਸਰਕਾਰ ਵਿਰੁੱਧ ਧਰਨੇ ਉੱਪਰ ਬੈਠੇ ਆਮ ਆਦਮੀ ਪਾਰਟੀ ਦੇ ਵਿਧਾਇਕ ਤੇ ਉਨ੍ਹਾਂ ਦੇ ਸੈਂਕੜੇ ਸਾਥੀਆਂ ਉੱਪਰ ਪੁਲਿਸ ਕੇਸ ਦਰਜ ਕਰ ਲਿਆ ਗਿਆ ਹੈ।

    ਤਰਨ ਤਾਰਨ ਸਦਰ ਥਾਣਾ ਪੁਲਿਸ ਨੇ ਬੀਤੀ ਰਾਤ ਆਪ ਪਾਰਟੀ ਦੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਸਣੇ 21 ਵਰਕਰਾਂ ਤੋਂ ਇਲਾਵਾ 125 ਆਣਪਛਾਤੇ ਵਰਕਰਾਂ ਉਪਰ ਮਾਮਲਾ ਦਰਜ ਕੀਤਾ ਹੈ।

    ਇਨ੍ਹਾਂ ਧਰਨਾਕਾਰੀਆਂ ਵਿਰੁੱਧ ਥਾਣਾ ਸਦਰ ਪੁਲਿਸ ਨੇ 188, 269, 341, 342, 270, 283, ਭ, ਦ, ਸ, 5 ਬੀ, ਡਿਜਸਟਰ ਮੈਨਜਮੈਟ, ਐਕਟ 2005, 08 ਬੀ, ਨੈਸ਼ਨਲ ਹਾਈਵੇ ਐਕਟ 1956 ਧਾਰਾ ਲਾਈਆਂ ਗਈਆਂ ਹਨ।

    LEAVE A REPLY

    Please enter your comment!
    Please enter your name here