ਡੇਰਾਬੱਸੀ-ਜ਼ੀਰਕਪੁਰ ਹਾਈਵੇਅ ‘ਤੇ ਵਾਪਰਿਆ ਭਿਆਨਕ ਹਾਦਸਾ !

    0
    126

    ਨਿਊਜ਼ ਡੈਸਕ, ਜਨਗਾਥਾ ਟਾਇਮਜ਼: (ਰਵਿੰਦਰ)

    ਡੇਰਾ ਬੱਸੀ : ਅੱਜ ਬੁੱਧਵਾਰ ਸਵੇਰੇ ਡੇਰਾਬੱਸੀ-ਜ਼ੀਰਕਪੁਰ ਹਾਈਵੇਅ ‘ਤੇ ਭਿਆਨਕ ਹਾਦਸਾ ਵਾਪਰਿਆ। ਟਰਾਲਾ ਟਰੱਕ ਡਰਾਈਵਰ ਆਪਣਾ ਸੰਤੁਲਨ ਗੁਆ ਬੈਠਾ, ਜਿਸ ਕਰਕੇ ਟਰਾਲਾ ਕਾਰ ‘ਤੇ ਆ ਡਿੱਗਾ।

    ਇਸ ਹਾਦਸੇ ਭਿਆਨਕ ਹਾਦਸੇ ਵਿੱਚ ਦੋ ਵਿਅਕਤੀ ਜ਼ਖ਼ਮੀ ਹੋਏ ਹਨ। ਇਹ ਘਟਨਾ ਸਵੇਰੇ 11 ਵਜੇ ਦੇ ਕਰੀਬ ਵਾਪਰੀ। ਪਹਿਲਾਂ ਤਾਂ ਟਰੱਕ ਨੇ ਡਿਵਾਈਡਰ ਨੂੰ ਟੱਕਰ ਮਾਰੀ ਤੇ ਫਿਰ ਕਾਰ ‘ਚ ਟੱਕਰ ਮਾਰ ਦਿੱਤੀ। ਟਰੱਕ ਆਲਟੋ ਕਾਰ ਦੇ ਉੱਪਰ ਡਿੱਗ ਗਿਆ।

     

    LEAVE A REPLY

    Please enter your comment!
    Please enter your name here