ਜਸਟਿਸ ਐਨਵੀ ਰਮਨ ਹੋਣਗੇ ਦੇਸ਼ ਦੇ ਅਗਲੇ ਚੀਫ਼ ਜਸਟਿਸ, 24 ਅਪਰੈਲ ਨੂੰ ਸੰਭਾਲਣਗੇ ਅਹੁਦਾ

    0
    119

    ਨਵੀਂ ਦਿੱਲੀ, ਜਨਗਾਥਾ ਟਾਇਮਜ਼: (ਰੁਪਿੰਦਰ)

    ਜਸਟਿਸ ਐਨਵੀ ਰਮਨ ਨੂੰ ਮੰਗਲਵਾਰ ਨੂੰ ਭਾਰਤ ਦਾ ਅਗਲਾ ਚੀਫ ਜਸਟਿਸ ਨਿਯੁਕਤ ਕੀਤਾ ਗਿਆ ਹੈ। ਸਰਕਾਰ ਦੁਆਰਾ ਜਾਰੀ ਨੋਟੀਫਿਕੇਸ਼ਨ ਦੇ ਅਨੁਸਾਰ ਜਸਟਿਸ ਰਮਨ 24 ਅਪ੍ਰੈਲ ਨੂੰ ਭਾਰਤ ਦੇ 48ਵੇਂ ਚੀਫ਼ ਜਸਟਿਸ ਵਜੋਂ ਅਹੁਦਾ ਸੰਭਾਲਣਗੇ ਅਤੇ ਮੌਜੂਦਾ ਸੀਜੇਆਈ ਐਸਏ ਬੋਬੜੇ ਦੀ ਥਾਂ ਲੈਣਗੇ।ਜਸਟਿਸ ਬੋਬਡੇ 23 ਅਪ੍ਰੈਲ ਨੂੰ ਅਹੁਦਾ ਛੱਡਣਗੇ। ਜਸਟਿਸ ਰਮਨ 26 ਅਗਸਤ, 2022 ਨੂੰ ਸੇਵਾਮੁਕਤ ਹੋਣਗੇ।

    LEAVE A REPLY

    Please enter your comment!
    Please enter your name here