ਕਿਸਾਨਾਂ ਨਾਲ ਮੀਟਿੰਗ ਤੋਂ ਪਹਿਲਾਂ ਪੰਜਾਬ ਭਾਜਪਾ ਲੀਡਰਾਂ ਦੀ ਰਾਜਨਾਥ ਨਾਲ ਵੱਡੀ ਬੈਠਕ

    0
    134

    ਨਵੀਂ ਦਿੱਲੀ, ਜਨਗਾਥਾ ਟਾਇਮਜ਼: (ਰੁਪਿੰਦਰ)

    ਅੱਜ ਕਿਸਾਨਾਂ ਅਤੇ ਸਰਕਾਰ ਵਿਚਾਲੇ ਅੱਠਵੇਂ ਗੇੜ ਦੀ ਮੀਟਿੰਗ ਦੁਪਹਿਰ ਦੋ ਵਜੇ ਵਿਗਿਆਨ ਭਵਨ ਵਿੱਚ ਹੋਣ ਵਾਲੀ ਹੈ। ਪਰ ਇਸ ਮੀਟਿੰਗ ਤੋਂ ਪਹਿਲਾਂ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਦੇ ਘਰ ਇੱਕ ਵੱਡੀ ਬੈਠਕ ਹੋ ਰਹੀ ਹੈ। ਪੰਜਾਬ ਭਾਜਪਾ ਲੀਡਰ ਰਾਜਨਾਥ ਸਿੰਘ ਨਾਲ ਬੈਠਕ ਕਰ ਰਹੇ ਹਨ। ਸੁਰਜੀਤ ਜਿਆਣੀ ਅਤੇ ਐਚਐਸ ਗਰੇਵਾਲ ਅੰਦੋਲਨ ਨੂੰ ਲੈ ਕੇ ਚਰਚਾ ਕਰ ਰਹੇ ਹਨ।

    LEAVE A REPLY

    Please enter your comment!
    Please enter your name here