ਵਰਵਰ ਰਾਓ ਨੂੰ ਬੰਬੇ ਹਾਈਕੋਰਟ ਤੋਂ ਰਾਹਤ, ਡਾਕਟਰੀ ਆਧਾਰ ‘ਤੇ ਮਿਲੀ ਜ਼ਮਾਨਤ

    0
    138

    ਨਿਊਜ਼ ਡੈਸਕ, ਜਨਗਾਥਾ ਟਾਇਮਜ਼: (ਰਵਿੰਦਰ)

    ਪੁਣੇ: ਕਵੀ ਵਰਕਰਾਂ ਰਾਓ ਨੂੰ ਆਖਰਕਾਰ ਮਹਾਂਰਾਸ਼ਟਰ ਦੇ ਭੀਮਾ-ਕੋਰੇਗਾਂਵ ਹਿੰਸਾ ਮਾਮਲੇ ਵਿੱਚ ਜ਼ਮਾਨਤ ਮਿਲ ਗਈ ਹੈ। ਬੰਬੇ ਹਾਈਕੋਰਟ ਨੇ ਰਾਓ ਦੀ ਜ਼ਮਾਨਤ ਅਰਜ਼ੀ ਨੂੰ ਡਾਕਟਰੀ ਆਧਾਰ ‘ਤੇ ਮਨਜ਼ੂਰੀ ਦੇ ਦਿੱਤੀ। ਹਾਈਕੋਰਟ ਨੇ 81 ਸਾਲਾਂ ਵਰਕਰਾਂ ਰਾਓ ਨੂੰ ਛੇ ਮਹੀਨਿਆਂ ਲਈ ਜ਼ਮਾਨਤ ਦੇ ਦਿੱਤੀ ਹੈ। ਰਾਓ 28 ਅਗਸਤ, 2018 ਤੋਂ ਟਰਾਇਲ ਦੀ ਉਡੀਕ ਕਰ ਰਹੇ ਹਨ।

    LEAVE A REPLY

    Please enter your comment!
    Please enter your name here