ਚੰਡੀਗੜ੍ਹ- ਸੈਕਟਰ 5 ‘ਚ ਵੜ੍ਹ ਆਇਆ ਚੀਤਾ, ਲੋਕਾਂ ਨੂੰ ਘਰਾਂ ‘ਚ ਰਹਿਣ ਦੀ ਸਲਾਹ :

    0
    165

    ਚੰਡੀਗੜ੍ਹ, ਜਨਗਾਥਾ ਟਾਇਮਜ਼: (ਸਿਮਰਨ)

    ਚੰਡੀਗੜ੍ਹ : ਚੰਡੀਗੜ੍ਹ ਦੇ ਸੈਕਟਰ 5 ਵਿਚ ਇਕ ਘਰ ਵਿਚ ਸੋਮਵਾਰ ਨੂੰ ਚੀਤਾ ਨਜ਼ਰ ਆਇਆ। ਇਹ ਮੰਨਿਆ ਜਾ ਰਿਹਾ ਹੈ ਕਿ ਇਹ ਚੀਤਾ ਸੁਖਨਾ ਝੀਲ ਦੇ ਨੇੜਲੇ ਜੰਗਲਾਂ ਵਿਚੋਂ ਆਇਆ ਹੈ। ਪੁਲਿਸ ਨੇ ਲੋਕਾਂ ਨੂੰ ਆਪੋ ਆਪਣੇ ਘਰਾਂ ਵਿਚ ਰਹਿਣ ਤੇ ਉਦੋਂ ਤੱਕ ਬਾਹਰ ਨਾ ਨਿਕਲਣ ਵਾਸਤੇ ਆਖਿਆ ਹੈ ਜਦੋਂ ਤੱਕ ਚੀਤਾ ਫੜਿਆ ਨਹੀਂ ਜਾਂਦਾ।

     

    LEAVE A REPLY

    Please enter your comment!
    Please enter your name here