ਸੁਖਬੀਰ ਬਾਦਲ ਨੇ ਬਾਘਾਪੁਰਾਣਾ ਹਲਕੇ ਤੋਂ ਪਾਰਟੀ ਉਮੀਦਵਾਰ ਦਾ ਕੀਤਾ ਐਲਾਨ

    0
    132

    ਮੋਗਾ, (ਰੁਪਿੰਦਰ) :

    ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਤੀਰਥ ਸਿੰਘ ਮਾਹਲਾ ਨੁੰ ਬਾਘਾਪੁਰਾਣਾ ਹਲਕੇ ਤੋਂ ਪਾਰਟੀ ਉਮੀਦਵਾਰ ਐਲਾਨਿਆ ਹੈ। ਉਹਨਾਂ ਨੇ ਇਹ ਐਲਾਨ ਆਪਣੀ ਗੱਲ ਪੰਜਾਬ ਦੀ ਮੁਹਿੰਮ ਦੌਰਾਨ ਬਾਘਾਪੁਰਾਰਣਾ ਵਿਚ ਹੋਈ ਰੈਲੀ ਵਿਚ ਇਹ ਐਲਾਨ ਕੀਤਾ।

    LEAVE A REPLY

    Please enter your comment!
    Please enter your name here