ਚੰਡੀਗੜ੍ਹ, ਜਨਗਾਥਾ ਟਾਇਮਜ਼ : (ਸਿਮਰਨ)
ਚੰਡੀਗੜ੍ਹ : ਸਮਾਣਾ ਦੇ ਲੋਕਲ ਅਕਾਲੀ ਲੀਡਰ ਗੁਰਸੇਵਕ ਸਿੰਘ ਧੁੜ ਵੱਲੋਂ ਆਪਣੇ ਆਪ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰਨ ਦੀ ਖ਼ਬਰ ਹੈ। ਗੋਲੀ ਮਾਰਨ ਪਿੱਛੇ ਦਾ ਕਾਰਨ ਹਾਲੇ ਪਤਾ ਨਹੀਂ ਲੱਗ ਸਕਿਆ।
ਦੱਸ ਦੇਈਏ ਕਿ ਗੁਰਸੇਵਕ ਸਿੰਘ ਧੁੜ ਸਾਬਕਾ ਅਕਾਲੀ ਐੱਮ.ਐੱਲ.ਏ ਵਨਿੰਦਰ ਕੌਰ ਲੂੰਬਾ ਦਾ ਪੀ.ਏ ਰਹਿ ਚੁੱਕਾ ਹੈ।