ਵੈਂਕੂਵਰ ਵਿਚ ਪੰਜਾਬੀ ਨੌਜਵਾਨ ਦੀ ਗੋਲੀਆਂ ਮਾਰ ਕੇ ਹੱਤਿਆ

    0
    152

    ਨਿਊਜ਼ ਡੈਸਕ, (ਰੁਪਿੰਦਰ) :

    ਵੈਂਕੂਵਰ: ਵੈਂਕੂਵਰ ਵਿਚ ਪੰਜਾਬੀ ਨੌਜਵਾਨ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਘਟਨਾ ਫੇਅਰਮਾਉਂਟ ਫੈਸੀਫਿਕ ਰਿਮ ਹੋਟਲ ਨੇੜੇ 3.30 ਵਜੇ ਵਾਪਰੀ। ਮੌਕੇ ’ਤੇ ਪੈਰਾਮੈਡੀਕਸ ਪਹੁੰਚੇ ਜਿਹਨਾਂ ਨੇ ਜਾਂਚ ਮਗਰੋਂ ਨੌਜਵਾਨ ਨੁੰ ਮ੍ਰਿਤਕ ਐਲਾਨ ਦਿੱਤਾ।ਪੁਲਿਸ ਦਾ ਮੰਨਣਾ ਹੈ ਕਿ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਹੈ। ਮੁਲਜ਼ਮ ਫ਼ਰਾਰ ਹਨ ਤੇ ਪੁਲਿਸ ਨੇ ਲੋਕਾਂ ਨੁੰ ਚੌਕਸ ਰਹਿਣ ਤੇ ਪੁਲਿਸ ਦੋਸ਼ੀਆਂ ਨੁੰ ਫੜਨ ਵਾਸਤੇ ਕੰਮ ਕਰ ਰਹੀ ਹੈ।

    LEAVE A REPLY

    Please enter your comment!
    Please enter your name here