ਰਾਹੁਲ ਦੀ ਪੰਜਾਬ ਫੇਰੀ ‘ਚ ਹੋਈ ਅਦਲਾ-ਬਦਲੀ

    0
    129

    ਚੰਡੀਗੜ੍ਹ, ਜਨਗਾਥਾ ਟਾਇਮਜ਼: (ਸਿਮਰਨ)

    ਚੰਡੀਗੜ੍ਹ : ਰਾਹੁਲ ਗਾਂਧੀ ਦੇ ਪੰਜਾਬ ਟਰੈਕਟਰ ਮਾਰਚ ਦੇ ਪ੍ਰੋਗਰਾਮ ‘ਚ ਤਬਦੀਲੀ ਕੀਤੀ ਗਈ ਹੈ।
    ਇਸ ਦੌਰੇ ਦੀ ਤਾਰੀਖ਼ 3 ਅਕਤੂਬਰ ਤੋਂ ਬਦਲੇ ਕੇ 4 ਅਕਤੂਬਰ ਕਰ ਦਿੱਤੀ ਗਈ ਹੈ ਬਾਕੀ ਪ੍ਰੋਗਰਾਮ ਉਸੇ ਤਰ੍ਹਾਂ ਹੀ ਰਹੇਗਾ।

    LEAVE A REPLY

    Please enter your comment!
    Please enter your name here