ਮਹਾਰਾਸ਼ਟਰਾ ਵਿੱਚ ਵੱਡਾ ਹਾਦਸਾ, ਆਕਸੀਜਨ ਲੀਕ ਹੋਣ ਨਾਲ 11 ਦੀ ਮੌਤ, 12 ਗੰਭੀਰ

    0
    141

    ਮੁੰਬਈ, ਜਨਗਾਥਾ ਟਾਇਮਜ਼: (ਰਵਿੰਦਰ)

    ਕੋਰੋਨਾ ਮਹਾਮਾਰੀ ਦੇ ਸੰਕਟ ਵਿਚਾਲੇ ਮਹਾਰਾਸ਼ਟਰਾ ਵਿੱਚ ਇੱਕ ਵੱਡਾ ਹਾਦਸਾ ਵਾਪਰਿਆ ਹੈ। ਨਾਸਿਕ ਦੇ ਇੱਕ ਹਸਪਤਾਲ ਵਿੱਚ ਆਕਸੀਜਨ ਲੀਕ ਹੋਣ ਨਾਲ 11 ਲੋਕਾਂ ਦੀ ਮੌਤ ਹੋ ਗਈ ਹੈ। ਇੱਥੇ ਜਾਕਿਰ ਹੂਸੈਨ ਹਸਪਤਾਲ ਵਿੱਚ ਆਕਸੀਜਨ ਟੈਂਕ ਲੀਕ ਹੋ ਗਿਆ ਜਿਸ ਨਾਲ ਦਾਖਲ 11 ਮਰੀਜ਼ਾਂ ਦੀ ਮੌਤ ਹੋ ਗਈ। ਇਸ ਦੌਰਾਨ 12 ਲੋਕਾਂ ਦੀ ਹਾਲਤ ਗੰਭੀਰ ਹੈ।ਰਿਪੋਰਟਾਂ ਮੁਤਾਬਿਕ ਇਹ ਲੀਕੇਜ ਟੈਂਕ ਭਰਨ ਦੌਰਾਨ ਹੋਇਆ। ਟੈਂਕ ਲੀਕ ਹੋਣ ਕਾਰਨ ਆਕਸੀਜਨ ਹਸਪਤਾਲ ਵਿੱਚ ਫੈਲ ਗਈ।

    LEAVE A REPLY

    Please enter your comment!
    Please enter your name here