ਨਿਰਭਿਆ ਫਾਂਸੀ ਮਾਮਲੇ ਮੁੜ ਡੈੱਥ ਵਾਰੰਟ ਜਾਰੀ, ਦੋਸ਼ੀਆਂ ਨੂੰ 20 ਮਾਰਚ ਨੂੰ ਸਵੇਰੇ 5.30 ਫਾਂਸੀ

    0
    127

    ਪਟਿਆਲਾ ਹਾਊਸ ਕੋਰਟ ਨੇ ਨਿਰਭਿਆ ਮਾਮਲੇ ਵਿਚ ਮੁੜ ਡੈੱਥ ਵਾਰੰਟ ਜਾਰੀ ਕੀਤੇ ਹਨ । ਹੁਣ ਫਾਂਸੀ 20 ਮਾਰਚ ਨੂੰ ਦਿੱਤੀ ਜਾਵੇਗੀ। ਕੋਰਟ ਦੇ ਹੁਕਮਾਂ ਅਨੁਸਾਰ ਸਵੇਰੇ 5.30 ਫਾਂਸੀ ਦਿੱਤੀ ਜਾਵੇਗੀ। ਜਿਕਰਯੋਗ ਹੈ ਕਿ ਪਹਿਲਾ ਵੀ ਡੈੱਥ ਫਾਂਸੀ ਵਾਰੰਟ ਜਾਰੀ ਹੋਏ ਸਨ ਪਰ ਕੋਰਟ ਨੇ ਉਹ ਰੱਦ ਕਰ ਦਿੱਤੇ ਸੀ। ਜਿਸ ਕਾਰਨ ਨਿਰਭਿਆ ਦੀ ਮਾਂ ਦੀਆਂ ਆਸਾਂ ਤੇ ਪਾਣੀ ਫਿਰ ਗਿਆ ਸੀ । ਅੱਜ ਕੋਰਟ ਨੇ ਮੁੜ ਡੈੱਥ ਵਾਰੰਟ ਜਾਰੀ ਕਰਕੇ ਇਨਸਾਫ ਕੀਤਾ ਹੈ।

    LEAVE A REPLY

    Please enter your comment!
    Please enter your name here