ਜੰਮੂ ਕਸ਼ਮੀਰ ‘ਚ ਈਦ ਉਲ ਜ਼ੁਹਾ ਦੀ ਛੁੱਟੀ ਹੁਣ 1 ਤੇ 2 ਅਗਸਤ ਨੂੰ :

    0
    133

    ਨਿਊਜ਼ ਡੈਸਕ, ਜਨਗਾਥਾ ਟਾਇਮਜ਼: (ਰਵਿੰਦਰ)

    ਜੰਮੂ : ਜੰਮੂ ਅਤੇ ਕਸ਼ਮੀਰ ਸਰਕਾਰ ਨੇ ਐਲਾਨ ਕੀਤਾ ਹੈ ਕਿ ਸੂਬੇ ਦੇ ਸਰਕਾਰੀ ਦਫ਼ਤਰਾਂ ਤੇ ਵਿਦਿਅਕ ਅਦਾਰਿਆ ਵਿਚ ਈਦ ਉਲ ਜ਼ੁਹਾ ਦੀ ਛੁੱਟੀ 31 ਜੁਲਾਈ ਅਤੇ 1 ਅਗਸਤ ਦੀ ਥਾਂ ਹੁਣ 1 ਅਤੇ 2 ਅਗਸਤ ਨੂੰ ਹੋਵੇਗੀ।

    LEAVE A REPLY

    Please enter your comment!
    Please enter your name here