ਕੰਗਣਾ ਨੇ ਮੇਰੀ ਮਾਂ ਦੀ ਬੇਇੱਜ਼ਤੀ ਕੀਤੀ, ਜਨਤਕ ਮੁਆਫ਼ੀ ਮੰਗੇ : ਆਰ ਪੀ ਸਿੰਘ

    0
    110

    ਨਵੀਂ ਦਿੱਲੀ, ਜਨਗਾਥਾ ਟਾਇਮਜ਼: (ਰੁਪਿੰਦਰ)

    ਭਾਜਪਾ ਦੇ ਸੀਨੀਅਰ ਆਗੂ ਆਰ ਪੀ ਸਿੰਘ ਨੇ ਕਿਹਾ ਹੈ ਕਿ ਕੰਗਣਾ ਰਣੌਤ ਨੇ ਉਸਦੀ ਮਾਂ ਦੀ ਬੇਇੱਜ਼ਤੀ ਕੀਤੀ ਹੈ ਜਿਸ ਲਈ ਉਸਨੂੰ ਜਨਤਕ ਮੁਆਫ਼ੀ ਮੰਗਣੀ ਚਾਹੀਦੀ ਹੈ। ਇਕ ਟਵੀਟ ਵਿਚ ਆਰ ਪੀ ਸਿੰਘ ਨੇ ਕਿਹਾ ਕਿ ਉਹ ਕੰਗਣਾ ਦੀ ਦਲੇਰੀ ਤੇ ਅਦਾਕਾਰੀ ਲਈ ਉਸਦੀ ਇੱਜ਼ਤ ਕਰਦੇ ਹਨ ਪਰ ਉਹ ਕਦੇ ਵੀ ਆਪਣੀ ਮਾਂ ਦੀ ਬੇਇੱਜ਼ਤੀ ਕਰਨ ਦੀ ਆਗਿਆ ਨਹੀਂ ਦੇ ਸਕਦੇ। ਉਹ ਤੁਰੰਤ ਜਨਤਕ ਮੁਆਫ਼ੀ ਮੰਗੇ ।

    LEAVE A REPLY

    Please enter your comment!
    Please enter your name here