ਹਰਸਿਮਰਤ ਬਾਦਲ ਨੇ ਨੌਜਵਾਨ ਕਵਿੱਤਰੀ ਗੁਰਪ੍ਰੀਤ ਗੀਤ ਦੀ ਮੌਤ ‘ਤੇ ਦੁੱਖ ਪ੍ਰਗਟਾਇਆ :

    0
    133

    ਬਠਿੰਡਾ, ਜਨਗਾਥਾ ਟਾਇਮਜ਼: (ਰਵਿੰਦਰ)

    ਬਠਿੰਡਾ : ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਨੌਜਵਾਨ ਕਵਿੱਤਰੀ ਗੁਰਪ੍ਰੀਤ ਗੀਤ ਦੀ ਬੇਵਕਤੀ ਮੌਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

    ਇਕ ਟਵੀਟ ਵਿਚ ਉਹਨਾਂ ਲਿਖਿਆ, ”ਨੌਜਵਾਨ ਕਵਿਤਰੀ ਗੁਰਪ੍ਰੀਤ ਗੀਤ ਦੇ ਬੇਵਕਤੀ ਅਕਾਲ ਚਲਾਣੇ ਦਾ ਮੈਂ ਪਰਿਵਾਰ ਤੇ ਸਾਹਿਤ ਪ੍ਰੇਮੀਆਂ ਨਾਲ ਦੁੱਖ ਸਾਂਝਾ ਕਰਦੀ ਹਾਂ।ਕਵਿਤਾਵਾਂ ਰਾਹੀਂ ਛੋਟੀ ਉਮਰੇ ਮਾਂ-ਬੋਲੀ ਦੀ ਸੇਵਾ ‘ਚ ਜੁਟੀ, ਕੈਂਸਰ ਤੋਂ ਪੀੜਤ ਗੁਰਪ੍ਰੀਤ ਦਾ ਉਸ ਦੀ ਪਹਿਲੀ ਕਿਤਾਬ ‘ਸੁਪਨਿਆਂ ਦੇ ਦਸਤਖ਼ਤ’ ਦੇ ਰਿਲੀਜ਼ ਹੋਣ ਤੋਂ ਪਹਿਲਾਂ ਸਦੀਵੀ ਵਿਛੋੜਾ ਦੇ ਜਾਣਾ ਅਤਿ ਦੁਖਦਾਈ ਹੈ।”

    LEAVE A REPLY

    Please enter your comment!
    Please enter your name here