
ਰਿਆਤ ਬਾਹਰਾ ਇੰਜੀਅਨਰਿੰਗ ਕਾਲਜ ਦੇ 18 ਵਿਦਿਆਰਥੀ ਪੀਟੀਯੂ ਦੀ ਮੈਰਿਟ ਲਿਸਟ ‘ ਚ ਸ਼ਾਮਿਲ

ਹੁਸ਼ਿਆਰਪੁਰ . ਰਿਆਤ ਬਾਹਰਾ ਇੰਜੀਅਨਰਿੰਗ ਕਾਲਜ ਦੇ 18 ਵਿਦਿਆਰਥੀ ਨੇ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੀ ਮੈਰਿਟ ਲਿਸਟ ‘ ਚ ਆਪਣੀ ਜਗ੍ਹਾ ਬਣਾਈ ਹੈ . ਇਸ ਸੰਬੰਧ ਵਿਚ ਕਾਲਜ ਦੇ ਪ੍ਰਿੰਸੀਪਲ ਐਚ ਪੀ ਐੱਸ ਧਾਮੀ ਨੇ ਦੱਸਿਆ ਕਿ ਨਵੰਬਰ 2019 ਚ ਯੂਨੀਵਰਸਿਟੀ ਵਲੋਂ ਲਈ ਗਈ ਪ੍ਰੀਖਿਆ ਵਿਚ ਕਾਲਜ ਦੇ 18 ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ ਅਤੇ ਯੂਨੀਵਰਸਿਟੀ ਦੀ ਮੈਰਿਟ ਲਿਸਟ ਵਿਚ ਆਪਣਾ ਸਥਾਨ ਬਣਾਇਆ ਹੈ ਇਨ੍ਹਾਂ ਵਿਚ ਆਈਟੀ(IT) ਦੇ 10, 06 ਸੀ ਐੱਸ ਸੀ (CSE) ,01 ਐੱਮ ਈ(Mechanical) ,01 ਸੀ ਈ (Civil) ਦੇ ਵਿਦਿਆਰਥੀ ਸ਼ਾਮਿਲ ਹਨ . ਉਨ੍ਹਾਂ ਦੱਸਿਆ ਕਿ ਸੰਦੀਪ ਕੌਰ (CSE – 1)- 4th , ਅਮਨਪ੍ਰੀਤ ਕੌਰ(IT – 1 ) – 6th , – ਹੰਸਿਕਾ (IT -1 ) – 10th , ਰਾਜਵੀਰ ਕੌਰ (IT -3 )-3rd, ਰਹਿਮਤ ( ME -3 )- 5th, ਮਨਜੋਤ (CSE -3 ) – 4th , ਅਨੋਜਾ (CSE -3) 5th , ਸੰਦੀਪ ਸਿੰਘ (CSE -3 )- 8th , ਹਰੀਸ਼ ਰਾਣੀ (CSE -3 )-10th ,ਪੂਨਮ ਰਾਣੀ (IT -5 )-3rd , ਸਿਮਰਨਜੀਤ ਕੌਰ ( IT -5) -4th , ਸੰਜਨਾ ਕੁਮਾਰੀ (IT – 5 ) -9th , ਕੁਦਰਤ ਬੰਗਾ (IT – 5)-10th , ਵਿਸ਼ਵ ਮੂਰਤੀ (CE -7) – 3rd , ਰਿਤਿਕਾ (IT – 7) -9th , ਸੁਖਦੀਪ ਸਿੰਘ (IT -7) -9th , ਨਮਰਤਾ ਸੈਣੀ (IT -7) – 10th , – ਪੱਲਵੀ – (CSE -7) 10th ਸਥਾਨ ਹਾਸਿਲ ਕਰ ਆਪਣਾ ਅਤੇ ਕਾਲਜ ਦਾ ਨਾਮ ਰੌਸ਼ਨ ਕੀਤਾ ਹੈ . ਇਸ ਮੌਕੇ ਤੇ ਰਿਆਤ ਬਾਹਰਾ ਗਰੁੱਪ ਦੇ ਚੇਅਰਮੈਨ ਗੁਰਵਿੰਦਰ ਸਿੰਘ ਬਾਹਰਾ ਅਤੇ ਕੈਪਸ ਡਾਇਰੈਕਟਰ ਡਾ. ਚੰਦਰ ਮੋਹਨ ਨੇ ਅਵਲ ਰਹੇ ਵਿਦਿਆਰਥੀਆਂ , ਅਧਿਆਪਕਾਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ ਅਤੇ ਉਜਵਲ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ .