Select Page

ਬੇਜੀਪੀ ਦੇ ਐਸ ਸੀ ਮੋਰਚਾ ਵਿੰਗ ਨੇ ਪੰਜਾਬ ਸਰਕਾਰ ਦੇ ਖਿਲਾਫ ਲਗਾਇਆ ਰੋਸ ਧਰਨਾ

ਬੇਜੀਪੀ ਦੇ ਐਸ ਸੀ ਮੋਰਚਾ ਵਿੰਗ ਨੇ ਪੰਜਾਬ ਸਰਕਾਰ ਦੇ ਖਿਲਾਫ ਲਗਾਇਆ ਰੋਸ ਧਰਨਾ

ਹੁਸ਼ਿਆਰਪੁਰ ( ਸ਼ਰਮਿੰਦਰ ਕਿਰਨ ) ਬੇਜੀਪੀ ਦੇ ਐਸ ਸੀ ਮੋਰਚਾ ਵਿੰਗ ਵਲੋਂ ਹੁਸ਼ਿਆਰਪੁਰ ਦੇ ਘੰਟਾ ਘਰ ਚੋਂਕ ਵਿਖੇ ਪੰਜਾਬ ਸਰਕਾਰ ਦੇ ਖਿਲਾਫ ਅਮ੍ਰਿਤਸਰ ਵਿਖੇ ਜ਼ਹਿਰੀਲੀ ਸ਼ਰਾਬ ਨਾਲ਼ ਹੋਈਆਂ ਮੌਤਾਂ ਦੇ ਸਬੰਧ ਵਿੱਚ ਰੋਸ ਧਰਨਾ ਲਗਾਇਆ ਗਿਆ। ਇਸ ਮੌਕੇ ਵਿਸ਼ੇਸ਼ ਤੌਰ ਤੇ ਸਾਬਕਾ ਕੈਬਨਿਟ ਮੰਤਰੀ ਤੀਕਸਨ ਸੂਦ , ਜਨਰਲ ਸਕੱਤਰ ਐਸ ਸੀ ਮੋਰਚਾ ਪੰਜਾਬ ਮੋਹਿਤ ਭਾਰਤ ਵਾਜ, ਜਿਲਾ ਪ੍ਰਧਾਨ ਨਿਪੁੰਨ ਸ਼ਰਮਾ, ਜਿਲਾ ਉਪ ਪ੍ਰਧਾਨ ਐਡਵੋਕੇਟ ਡੀ ,ਐਸ , ਬਾਗੀ, ਐਸ ਐਮ ਸਿੱਧੂ ਪਾਰਟੀ ਕਰਯਕਰਤਾ, ਸ਼ਾਖਾ ਬੱਗਾ ਆਦਿ ਨੇ ਸੰਬੋਧਨ ਕੀਤਾ। ਇਨ੍ਹਾਂ ਆਗੂਆਂ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਨੇ ਗੁਟਕਾ ਸਾਹਿਬ ਚੁੱਕ ਕੇ ਸੁੰਹ ਖਾਦੀ ਸੀ ਕਿ ਪੰਜਾਬ ਵਿਚੋਂ ਨਸ਼ਾ ਖਤਮ ਕਰ ਦਿੱਤਾ ਜਾਵੇਗਾ ਪਰ ਤੂਸੀਂ ਤਾਂ ਹੁਣ ਪੰਜਾਬ ਨੂੰ ਖਤਮ ਕਰਨ ਜਾ ਰਿਹੇ ਹੋ। ਇਨ੍ਹਾਂ ਆਗੂਆਂ ਨੇ ਸਰਕਾਰ ਤੋਂ ਇਹ ਵੀ ਮੰਗ ਕੀਤੀ ਹੈ ਕਿ ਜਲਦ ਤੋਂ ਜਲਦ ਪੀੜਤ ਪਰਿਵਾਰਾਂ ਨੂੰ 25 – 25 ਲੱਖ ਰੁਪਏ ਤੇ ਨੋਕਰੀ ਦੇਣ ਦੀ ਵਿਵਸਥਾ ਕੀਤੀ ਜਾਵੇ। ਇਸ ਮੌਕੇ ਪੰਜਾਬ ਸਰਕਾਰ ਖ਼ਿਲਾਫ਼ ਜਮਕੇ ਨਾਅਰੇਬਾਜ਼ੀ ਵੀ ਕੀਤੀ ਗਈ

About The Author

Leave a reply

Your email address will not be published. Required fields are marked *