Select Page

ਗੁੰਮਸ਼ੁਦਾ ਦੀ ਭਾਲ :

ਗੁੰਮਸ਼ੁਦਾ  ਦੀ  ਭਾਲ :

ਇਨ੍ਹਾਂ ਦਾ ਨਾਮ ਚਰਨਜੀਤ ਸਿੰਘ ( ਉਮਰ ਲਗਭਗ 70 ਸਾਲ ) ਹੈ । ਇਹਨਾਂ ਦਾ ਪਿੰਡ ਲਕਸੀਹਾਂ ਨਜ਼ਦੀਕ ਕੋਟ ਫਤੂਹੀ ਤੇ ਮਾਹਿਲਪੁਰ ਜ਼ਿਲ੍ਹਾ ਹੁਸ਼ਿਆਰਪੁਰ ਹੈ । 22 ਮਾਰਚ ਨੂੰ ਦੁਪਹਿਰ ਗਿਆਰਾਂ ਬਾਰਾਂ ਵਜੇ ਘਰੋਂ ਸਾਈਕਲ ‘ਤੇ ਗਏ ਅੱਜ ਤੱਕ ਵਾਪਸ ਨਹੀਂ ਪਰਤੇ । ਉਸ ਦਿਨ ਗੱਲ ਕਰ ਰਹੇ ਸਨ ਕਿ ਅੰਮ੍ਰਿਤਸਰ ਜਾ ਕੇ ਆਉਣਾ ਹੈ । ਇਨ੍ਹਾਂ ਦੇ ਆਦਮਪੁਰ ਫਗਵਾੜਾ, ਜਲੰਧਰ, ਕਰਤਾਰਪੁਰ, ਤਰਨ ਤਾਰਨ ਜਾਂ ਅੰਮ੍ਰਿਤਸਰ ਆਦਿ ਹੋਣ ਦੀ ਸੰਭਾਵਨਾ ਹੈ । ਹੋ ਸਕਦਾ ਹੈ ਕਰਫਿਊ ਕਰਕੇ ਕਿਸੇ ਗੁਰਦੁਆਰਾ ਸਾਹਿਬ ਜਾਂ ਅਜਿਹੇ ਕਿਸੇ ਹੋਰ ਸਥਾਨ ‘ਤੇ ਹੋਣ ।

ਅੱਜ ਮਿਤੀ 29 ਮਾਰਚ 2020 ਨੂੰ ਬੇਨਤੀ ਕੀਤੀ ਜਾ ਰਹੀ ਹੈ ਕਿ ਜੇਕਰ ਇਨ੍ਹਾਂ ਬਾਰੇ ਕਿਸੇ ਨੂੰ ਕੁਝ ਪਤਾ ਲੱਗੇ ਤਾਂ ਇਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਹੇਠ ਲਿਖੇ ਨੰਬਰਾਂ ਤੇ ਸੂਚਿਤ ਕਰਨ ਦੀ ਖੇਚਲ ਕਰਨਾ – ਬਹੁਤ ਮਿਹਰਬਾਨੀ ਹੋਵੇਗੀ ;

97796-20719

98729-35694

About The Author

Leave a reply

Your email address will not be published. Required fields are marked *