Select Page

ਮਾਰਕਫੈੱਡ ਦੇ ਐਮ ਡੀ ਵਰੁਣ ਰੂਜ਼ਮ ਦੇ ਸਹੁਰੇ ਦੀ ਗੋਲੀ ਮਾਰ ਕੇ ਕੀਤੀ ਹੱਤਿਆ

ਮਾਰਕਫੈੱਡ ਦੇ ਐਮ ਡੀ ਵਰੁਣ ਰੂਜ਼ਮ ਦੇ ਸਹੁਰੇ ਦੀ ਗੋਲੀ ਮਾਰ ਕੇ ਕੀਤੀ ਹੱਤਿਆ

ਰਾਜਪੁਰਾ( ਤੇਜਪਾਲ ) ਰਾਜਪੁਰਾ ਦੇ ਨਜ਼ਦੀਕ , ਰਾਜਪੁਰਾ ਸਰਹਿੰਦ ਰੋਡ ਤੇ ਅਣਪਛਾਤੇ ਵਿਅਕਤੀਆਂ ਵਲੋਂ ਇਕ ਕਾਰ ਸਵਾਰ ਦੇ ਗੋਲੀ ਮਾਰ ਕੇ ਕੀਤੀ ਹੱਤਿਆ
ਆਈ ਜੀ ਪਟਿਆਲਾ ਰੇਂਜ ਏ ਐਸ ਰਾਏ ਨੇ ਦੱਸਿਆ ਕਿ ਕਾਰ ਸਵਾਰ ਦੀ ਪਛਾਣ ਸਵਰਨ ਸਿੰਘ ਵਜੋਂ ਹੋਈ ਹੈ .ਸ . ਸਵਰਨ ਸਿੰਘ , ਪੰਜਾਬ ਦੇ ਆਈ ਏ ਐੱਸ ਅਤੇ ਐਮ ਡੀ ਮਾਰਕਫੈੱਡ ਵਰੁਣ ਰੂਜ਼ਮ ਦੇ ਸਹੁਰਾ ਸਾਹਿਬ ਸਨ।
ਸਵਰਨ ਸਿੰਘ ਅੰਮ੍ਰਿਤਧਾਰੀ ਸਨ ਅਤੇ ਰਾਜਪੁਰਾ ਦੇ ਉਕਸੀ ਪਿੰਡ ਸਥਿਤ ਗੁਰਦਵਾਰਾ ਸਾਹਿਬ ਵਿਚ ਦਸਵੀਂ ਦੇ ਮੌਕੇ ਤੇ ਮੱਥਾ ਟੇਕਣ ਆਏ ਸਨ .

About The Author

Leave a reply

Your email address will not be published. Required fields are marked *

No announcement available or all announcement expired.