Select Page

ਭਾਜਪਾ ਮੋਰਚੇ ਦੇ ਨਵੇਂ ਨਿਯੁਕਤ ਅਹੁਦੇਦਾਰਾਂ ਨੂੰ ਤੀਕਸ਼ਨ ਸੂਦ ਅਤੇ ਸ਼ਿਵ ਸੂਦ ਨੇ ਕੀਤਾ ਸਨਮਾਨਿਤ

ਭਾਜਪਾ ਮੋਰਚੇ ਦੇ ਨਵੇਂ ਨਿਯੁਕਤ  ਅਹੁਦੇਦਾਰਾਂ ਨੂੰ ਤੀਕਸ਼ਨ ਸੂਦ ਅਤੇ ਸ਼ਿਵ ਸੂਦ ਨੇ ਕੀਤਾ ਸਨਮਾਨਿਤ

ਰੁਪਿੰਦਰ / ਹੁਸ਼ਿਆਰਪੁਰ / ਬੀ.ਜੇ.ਪੀ ਦੇ ਯੁਵਾ, ਕਿਸਾਨ ਅਤੇ ਅਨੁਸੂਚਿਤ ਜਾਤੀ ਮੋਰਚੇ ਨਵੇਂ ਨਿਯੁਕਤ ਕੀਤੇ ਅਹੁਦੇਦਾਰਾਂ, ਵਾਈਸ ਪ੍ਰਧਾਨ ਬੀ.ਜੇ.ਪੀ ਯੁਵਾ ਮੋਰਚਾ ਪੰਜਾਬ ਨਿਤਿਨ ਗੁਪਤਾ ਨੰਨੂ, ਬੀ.ਜੇ.ਪੀ ਕਿਸਾਨ ਮੋਰਚਾ ਦੇ ਸਕੱਤਰ ਸਤੀ± ਬਾਵਾ, ਬੀ.ਜੇ.ਪੀ ਅਨੁਸੂਚਿਤ ਜਾਤੀ ਮੋਰਚਾ ਪੰਜਾਬ ਦੇ ਸਕੱਤਰ ਅਨਿਲ ਹੰਸ ਅਤੇ ਭਾਜਪਾ ਯੁਵਾ ਮੋਰਚਾ ਦੇ ਸਹਿਕਾਰਲਿਆ ਮੰਤਰੀ ਗੌਰਵ ਸ਼ਰਮਾ ਦਾ ਅੱਜ ਸਾਬਕਾ ਕੈਬਨਿਟ ਮੰਤਰੀ ਤਿਕ±ਨ ਸੂਦ ਨੇ ਸਨਮਾਨ ਕੀਤਾ। ਇਸ ਮੌਕੇ ਤੇ ਮੇਅਰ ±ਿਵ ਸੂਦ, ਸਾਬਕਾ ਮੰਡਲ ਪ੍ਰਧਾਨ ਵਿਨੋਦ ਪਰਮਾਰ, ਸੁਰੇਸ਼ ਭਾਟੀਆ ਬਿੱਟੂ, ਵਿਜੇ ਸੂਦ, ਵਿਜੇ ਪਠਾਨੀਆ, ਕ੍ਰਿਸ਼ਨ ਅਰੋੜਾ, ਕੌਂਸਲਰ ਕੁਲਵੰਤ ਸਿੰਘ ਸੈਣੀ, ਰਿਟ: ਡੀ.ਐਸ.ਪੀ ਮਲਕੀਅਤ ਸਿੰਘ, ਅਸ਼ੋਕ ਕੁਮਾਰ, ਠਾਕੁਰ ਰਮੇਸ਼ ਕੁਮਾਰ, ਨਿਪੁੰਨ ਸ਼ਰਮਾ, ਮੀਨੂ ਸੇਠੀ, ਰਕੇਸ਼ ਸੂਦ, ਸਵਿਤਾ ਸੂਦ, ਸੁਰੇਖਾ ਬਰਜਾਤਾ, ਅਰਚਨਾ ਜੈਨ, ਡਾ: ਪ੍ਰਵੀਨ, ਵਿਨੇ ਕੁਮਾਰ, ਮਹਿੰਦਰਪਾਲ ਧਿਮਾਨ, ਰਾਮਦੇਵ ਯਾਦਵ, ਯ±ਪਾਲ ±ਰਮਾ, ਗੁਰਜੀਤ ਸਿੰਘ ਵਧਾਵਨ ਅਤੇ ਭਾਜਪਾ ਕਾਰਜਕਰਤਾ ਵੱਡੀ ਗਿਣਤੀ ਵਿਚ ਹਾਜਰ ਸਨ।

ਤੀਕਸ਼ਨ ਸੂਦ ਨੇ ਸੂਬੇ ਦੀ ਹਾਈ ਕਮਾਨ ਦਾ ਧੰਨਵਾਦ ਕਰਦਿਆਂ ਆਖਿਆ ਕਿ ਪਾਰਟੀ ਵਲੋਂ ਬੜੀ ਹੀ ਸੂਝਬੂਝ ਅਤੇ ਦੂਰ ਅੰਦੇਸ਼ੀ ਰੱਖਦੇ ਹੋਏ ਇਹਨਾਂ ਵਰਕਰਾਂ ਨੂੰ ਅਹੁਦਿਆਂ ਨਾਲ ਨਿਵਾਜਿਆ ਹੈ ਜਿਨਾਂ ਨੇ ਪਿਛਲੇ ਸਮੇਂ ਵਿਚ ਪਾਰਟੀ ਲਈ ਬਹੁਤ ਮਿਹਨਤ ਅਤੇ ਘਾਲਣਾ ਕੀਤੀ ਉਹਨਾਂ ਆਸ ਪ੍ਰਗਟ ਕੀਤੀ ਕਿ ਇਹ ਨਵੇਂ ਚੁਣੇ ਅਹੁਦੇਦਾਰ ਆਉਣ ਵਾਲੀਆਂ ਚੋਣਾਂ ਵਿਚ ਤਨ ਮਨ ਧੰਨ ਲਗਾ ਕੇ ਆਪਣੀ ਪਾਰਟੀ ਦਾ ਨਾਮ ਰੋਸ਼ਨ ਕਰਨਗੇ।

About The Author

Leave a reply

Your email address will not be published. Required fields are marked *