Select Page

ਕਮਿਸ਼ਨਰ ਬਲਬੀਰ ਰਾਜ ਸਿੰਘ ਨੇ ਸ਼ਹਿਰ ਦੇ ਵਿਕਾਸ ਸਬੰਧੀ ਅਧਿਕਾਰੀਆਂ ਨਾਲ ਕੀਤੀ ਮੀਟਿੰਗ

ਕਮਿਸ਼ਨਰ ਬਲਬੀਰ ਰਾਜ ਸਿੰਘ ਨੇ  ਸ਼ਹਿਰ  ਦੇ ਵਿਕਾਸ ਸਬੰਧੀ ਅਧਿਕਾਰੀਆਂ ਨਾਲ ਕੀਤੀ ਮੀਟਿੰਗ

ਜਨਗਾਥਾ / ਹੁਸ਼ਿਆਰਪੁਰ / ਨਗਰ ਨਿਗਮ ਹੁਸ਼ਿਆਰਪੁਰ ਵਿਖੇ ਕਮਿਸ਼ਨਰ ਬਲਬੀਰ ਰਾਜ ਸਿੰਘ ਨੇ ਸ਼ਹਿਰ ਨੂੰ ਹਾਈੇਟੈਕ ਕਰਨ ਲਈ ਨਗਰ ਨਿਗਮ ਦੀਆਂ ਵੱਖ ਵੱਖ ਬ੍ਰਾਂਚਾਂ ਨਾਲ ਮੀਟਿੰਗ ਕੀਤੀ। ਮੀਟਿੰਗ ਵਿੱਚ ਉਹਨਾਂ ਨੇ ਨਗਰ ਨਿਗਮ ਦੇ ਕੰਮ_ਕਾਰ ਵਿੱਚ ਸੂਧਾਰ ਲਿਆਉਣ ਨਗਰ ਨਿਗਮ ਦੇ ਸਾਰੇ ਕੰਮ ਸਿੰਗਲ ਵਿੰਡੋ ਸਿਟਸਮ ਰਾਹੀਂ ਕਰਨ ਬਿੰਲਡਿਗ ਬ੍ਰਾਂਚ ਦੇ ਕੰਮ ਨੂੰ ਸੱਚਜੇ ਢੰਗ ਨਾਲ ਚੱਲਾਉਣ ਅਤੇ ਸ਼ਹਿਰਦੇ ਵਿਕਾਸ ਕਾਰਜਾਂ ਦੇ ਨਾਲ ਨਾਲ ਸ਼ਹਿਰ ਨੂੰ ਸਾਫ ਸੁਥਰਾ ਬਣਾਉਣ ਲਈ ਕੀਤੇ ਜਾ ਰਹੇ ਉਪਰਾਲਿਆਂ ਸਬੰਧੀ ਵਿਸਥਾਰ ਪੂਰਵਕ ਵਿਚਾਰ ਵਟਾਂਦਰਾਂ ਕੀਤਾ।ਸਹਾਇਕ ਕਮਿਸaਨਰ ਸੰਦੀਪ ਤਿਵਾੜੀ, ਕਾਰਜਕਾਰੀ ਇੰਜੀਨੀਅਰ ਸਤੀਸ਼ ਸੈਣੀ, ਸਹਾਇਕ ਨਿਗਮ ਇੰਜੀਨੀਅਰ ਹਰਪ੍ਰੀਤ ਸਿੰਘ, ਕੁਲਦੀਪ ਸਿੰਘ ਸੁਪਰਡੈਂਟ ਅਮਿਤ ਕੁਮਾਰ, ਸਹਾਇਕ ਟਾਊਨ ਪਲੈਨਰ ਸੁਨੀਲ ਕੁਮਾਰ, ਜੂਨੀਅਰ ਇੰਜੀਨੀਅਰ (ਮੈਕੀਨਕਲ) ਅਸ਼ਵਨੀ ਸ਼ਰਮਾ ,ਜੂਨੀਅਰ ਇੰਜੀਨੀਅਰ (ਸਿਵਲ) ਪਵਨ ਕੁਮਾਰ, ਲਵਦੀਪ ਸਿੰਘ , ਚੀਗ਼ ਸੈਨੇਟਰੀ ਇੰਸਪੈਕਟਰ ਨਵਦੀਪ ਸ਼ਰਮਾ , ਸੈਨੇਟਰੀ ਇੰਸਪੈਕਟਰ ਜਗੂਰਪ ਸਿੰਘ, ਜਨਕ ਰਾਜ, ਸੀ.ਐਫ ਰਵਿੰਦਰ ਸਿੰਘ ਅਤੇ ਦੀਪਕ ਕੁਮਾਰ ਵੀ ਇਸ ਮੀਟਿੰਗ ਵਿੱਚ ਹਾਜਰ ਸਨ।

About The Author

Leave a reply

Your email address will not be published. Required fields are marked *