ਦਿਲ ਦੇ ਮਰੀਜ਼ਾਂ ਲਈ ਮਾਸਕ ਪਹਿਨਣਾ ਬਹੁਤ ਘਾਤਕ !

    0
    164

    ਚੰਡੀਗੜ੍ਹ, ਜਨਗਾਥਾ ਟਾਇਮਜ਼ : (ਸਿਮਰਨ)

    ਚੰਡੀਗੜ੍ਹ : ਪੀ.ਜੀ.ਆਈ. ਦੇ ਡਾਕਟਰਾਂ ਵੱਲੋਂ ਖ਼ਾਸ ਐਡਵਾਇਜ਼ਰੀ ਜਾਰੀ ਕੀਤੀ ਹੈ ਕਿ ਦਿਲ ਦੇ ਮਰੀਜ਼ਾਂ ਲਈ ਮਾਸਕ ਪਹਿਨਣਾ ਬਹੁਤ ਘਾਤਕ ਹੈ । ਮਾਸਕ ਪਾ ਕੇ ਦੌੜਨ ਨਾਲ ਹਾਰਟ ਅਟੈਕ ਆ ਸਕਦਾ ਹੈ। ਮਾਸਕ ਲਗਾਉਣ ਦੇ ਬਾਅਦ ਕਸਰਤ ਨਹੀਂ ਕਰਨੀ ਚਾਹੀਦੀ ਹੈ।

    ਡਾਕਟਰ ਯਸ਼ਪਾਲ ਸਿੰਘ ਨੇ ਕਿਹਾ ਕਿ ਅਸੀਂ ਦਿਲ ਦੇ ਮਰੀਜ਼ ਨੂੰ ਦੇਖ ਕੇ ਹੀ ਉਸਦੇ ਅਨੁਸਾਰ ਕਸਰਤ ਕਰਨੀ ਦੱਸਦੇ ਹਾ। ਇਸ ਦੇ ਨਾਲ ਹੀ ਡਾਕਟਰ ਨੇ ਕਿਹਾ ਅੱਜਕੱਲ ਬਿਮਾਰੀ ਦਾ ਡਰ ਫੈਲ ਗਿਆ ਹੈ। ਸੀਨੀਅਰ ਡਾਕਟਰ ਯਸ਼ਪਾਲ ਸਿੰਘ ਨੇ ਦੱਸਿਆ ਹੈ ਕਿ ਉਹਨਾਂ ਨੇ ਇਸ ਉੱਤੇ ਰਿਸਰਚ ਕੀਤੀ ਹੈ ਕਿ ਦਿਲ ਦਾ ਮਰੀਜ਼ ਹੈ ਜਾਂ ਦੂਜੀ ਬਿਮਾਰੀ ਹੋਵੇ ਜੇਕਰ ਉਹ ਮਾਸਕ ਲਗਾ ਕੇ ਦੌੜਦਾ ਹੈ ਤਾਂ ਉਸ ਨੂੰ ਅਟੈਕ ਆ ਸਕਦਾ ਹੈ।

    LEAVE A REPLY

    Please enter your comment!
    Please enter your name here