ਬਠਿੰਡਾ ਜੇਲ੍ਹ ‘ਚ ਭਿੜੇ ਗੈਂਗਸਟਰ ਗਰੁੱਪ :

  0
  12

  ਬਠਿੰਡਾ, ਜਨਗਾਥਾ ਟਾਇਮਜ਼ : (ਸਿਮਰਨ)

  ਬਠਿੰਡਾ : ਕੇਂਦਰੀ ਜੇਲ ਬਠਿੰਡਾ ‘ਚ ਦੋ ਗੈਂਗਸਟਰ ਗੁੱਟਾਂ ‘ਚ ਜ਼ਬਰਦਸਤ ਝੜਪ ਹੋ ਗਈ। ਇਸ ਮਾਰ ਕੁੱਟਾਈ ‘ਚ ਨਵਦੀਪ ਚੱਠਾ ਗੰਭੀਰ ਰੂਪ ‘ਚ ਜ਼ਖਮੀ ਹੋਇਆ ਹੈ। ਇਸ ਤੋਂ ਬਾਅਦ ਉਸ ਨੂੰ ਬਠਿੰਡਾ ਦੇ ਸਿਵਲ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਹੈ।

  ਇਸ ਝੜਪ ਲਈ ਅਜੈ ਫ਼ਰੀਦਕੋਟੀਆ ਤੇ ਰਾਹੁਲ ਤੇ ਇਲਾਜ਼ਾਮ ਲੱਗੇ ਹਨ। ਫਿਲਹਾਲ ਪੁਲਿਸ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ।

  LEAVE A REPLY

  Please enter your comment!
  Please enter your name here