ਪਟਿਆਲਾ ‘ਚ ਦੁਕਾਨਾਂ ਖੋਲ੍ਹਣ ਲਈ ਦਿਨ ਕੀਤੇ ਤੈਅ :

    0
    140

    ਪਟਿਆਲਾ, ਜਨਗਾਥਾ ਟਾਇਮਜ਼ : (ਸਿਮਰਨ)

    ਪਟਿਆਲਾ : ਪਟਿਆਲਾ ਜ਼ਿਲ੍ਹਾ ਪ੍ਰਸ਼ਾਸਨ ਨੇ ਜ਼ਿਲ੍ਹੇ ਵਿਚ ਦੁਕਾਨਾਂ ਖੋਲ੍ਹਣ ਦੀ ਪ੍ਰਵਾਨਗੀ ਦੇ ਦਿੱਤੀ ਹੈ ਪਰ ਦੁਕਾਨਾਂ ਨੂੰ ਕੈਟਾਗਿਰੀ ਵਾਈਜ਼ ਤਿੰਨ-ਤਿੰਨ ਦਿਨ ਖੋਲ੍ਹਣ ਦੀ ਆਗਿਆ ਦਿੱਤੀ ਹੈ। ਇਸ ਬਾਬਤ ਹੁਕਮ ਦੇਰ ਰਾਤ 2.30 ਵਜੇ ਜਾਰੀ ਕੀਤੇ ਗਏ ਹਨ।

    ਹੁਕਮਾਂ ਮੁਤਾਬਕ ਰੈੱਡ ਜ਼ੋਨ ਵਿਚ ਕੋਈ ਛੋਟ ਨਹੀਂ ਹੋਵੇਗੀ ਤੇ ਜੋ ਛੋਟ ਮਿਲੇਗੀ ਉਹ ਕੇਂਦਰ ਤੇ ਰਾਜ ਸਰਕਾਰ ਵੱਲੋਂ ਤੈਅ ਨਿਯਮਾਂ ਅਨੁਸਾਰ ਹੋਵੇਗੀ। ਬਾਕੀ ਸਾਰੇ ਨਾਨ ਕੰਟੇਨਮੈਂਟ ਜ਼ੋਨਾਂ ਵਿਚ ਦੁਕਾਨਾਂ ਖੋਲ੍ਹਣ ਦੀ ਪ੍ਰਵਾਨਗੀ ਦਿੱਤੀ ਗਈ ਹੈ।

    LEAVE A REPLY

    Please enter your comment!
    Please enter your name here