ਚੰਡੀਗੜ੍ਹ ਵਿੱਚ ਸਕੂਲਾਂ ਦੀਆਂ ਛੁੱਟੀਆਂ ਬਾਰੇ ਜਾਰੀ ਹੋਏ ਨਵੇਂ ਹੁਕਮ:

  0
  6

  ਚੰਡੀਗੜ੍ਹ, ਜਨਗਾਥਾ ਟਾਇਮਜ਼ : (ਸਿਮਰਨ)

  ਚੰਡੀਗੜ੍ਹ : ਚੰਡੀਗੜ੍ਹ ਵਿੱਚ 31 ਮਈ ਤੱਕ ਗਰਮੀਆਂ ਦੀ ਛੁੱਟੀਆਂ ਰਹਿਣਗੀਆਂ। ਇਸ ਸਬੰਧੀ ਪ੍ਰਸ਼ਾਸ਼ਨ ਨੇ ਨਵੇਂ ਆਡਰ ਜਾਰੀ ਕੀਤੇ ਹਨ। ਜਿਸ ਮੁਤਾਬਿਕ ਇਹ ਛੁੱਟੀਆਂ, ਸਰਦੀਆਂ ਦੀਆਂ ਛੁੱਟੀਆਂ ਤੇ ਫ਼ਰਵਰੀ ਤੇ ਮਾਰਚ 2021 ਦੇ ਦੂਸਰੇ ਸ਼ਨੀਵਾਰ ਦੀ ਛੁੱਟੀਆਂ ਦੀ ਜਗ੍ਹਾ ਉੱਤੇ ਹੋਣਗੀਆਂ। ਇਸ ਤੋਂ ਪਹਿਲਾ ਜਾਰੀ ਹੁਕਮ ਵਿੱਚ ਛੁੱਟੀ ਅਣਮਿਥੇ ਸਮੇਂ ਲਈ ਵਧਾਈ ਗਈ ਸੀ।

   

  LEAVE A REPLY

  Please enter your comment!
  Please enter your name here