6ਵੇਂ ਪੰਜਾਬ ਤਨਖ਼ਾਹ ਕਮਿਸ਼ਨ ਦੀ ਮਿਆਦ ਦੋ ਮਹੀਨੇ ਹੋਰ ਵਧੀ

    0
    123

    ਚੰਡੀਗੜ੍ਹ ਜਨਗਾਥਾ ਟਾਇਮਜ਼: (ਰਵਿੰਦਰ)

    ਪੰਜਾਬ ਸਰਕਾਰ ਨੇ 6ਵੇਂ ਪੰਜਾਬ ਤਨਖ਼ਾਹ ਕਮਿਸ਼ਨ ਦੀ ਮਿਆਦ ਦੋ ਮਹੀਨੇ ਹੋਰ ਵਧਾ ਦਿੱਤੀ ਹੈ। ਹੁਣ ਪੰਜਾਬ ਤਨਖ਼ਾਹ ਕਮਿਸ਼ਨ ਦੀ ਮਿਆਦ 31 ਅਗਸਤ ਤਕ ਵਧਾਈ ਗਈ ਹੈ। ਤਨਖ਼ਾਹ ਕਮਿਸ਼ਨ ਨੇ ਫਿਲਹਾਲ ਰਿਪੋਰਟ ਦਾ ਪਹਿਲਾ ਭਾਗ ਹੀ ਸਰਕਾਰ ਨੂੰ ਸੌਂਪਿਆ ਹੈ। ਤਨਖ਼ਾਹ ਕਮਿਸ਼ਨ ਰਿਪੋਰਟ ਦੇ ਪਾਰਟ-2 ਨੂੰ ਤਿਆਰ ਕਰ ਰਿਹਾ ਹੈ। ਭਾਗ- 2 ਵਿਚ ਕੁੱਝ ਭੱਤਿਆਂ, ਤਨਖ਼ਾਹਾਂ ਵਿਚਲੀਆਂ ਤਰੁੱਟੀਆਂ ਆਦਿ ਸੰਬੰਧੀ ਰਿਪੋਰਟ ਤਿਆਰ ਕੀਤੀ ਜਾ ਰਹੀ ਹੈ।

    LEAVE A REPLY

    Please enter your comment!
    Please enter your name here