Select Page

ਐੱਸਜੀਪੀਸੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਦੇ ਪੀਐਸਓ ਨੂੰ ਮਿਲੀ ਤਰੱਕੀ, ਕਾਂਸਟੇਬਲ ਤੋਂ ਬਣੇ ਥਾਣੇਦਾਰ

ਐੱਸਜੀਪੀਸੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਦੇ ਪੀਐਸਓ ਨੂੰ ਮਿਲੀ ਤਰੱਕੀ, ਕਾਂਸਟੇਬਲ ਤੋਂ ਬਣੇ ਥਾਣੇਦਾਰ

ਅੰਮ੍ਰਿਤਸਰ, ਜਨਗਾਥਾ ਟਾਇਮਜ਼: (ਸਿਮਰਨ)

ਅੰਮ੍ਰਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸਕੱਤਰ ਡਾਕਟਰ ਰੂਪ ਸਿੰਘ ਦੇ ਪੀਐਸਓ ਦਲਵਿੰਦਰ ਸਿੰਘ ਨੂੰ ਤਰੱਕੀ ਮਿਲ ਗਈ ਹੈ। ਉਹ ਕਾਂਸਟੇਬਲ ਤੋਂ ਪਦ ਉੱਨਤ ਹੋ ਕੇ ਥਾਣੇਦਾਰ ਬਣੇ (ਏ.ਐੱਸ.ਆਈ) ਬਣ ਗਏ ਹਨ।

ਮਿਲੀ ਜਾਣਕਾਰੀ ਅਨੁਸਾਰ ਦਲਵਿੰਦਰ ਸਿੰਘ ਦੇ ਕਾਂਸਟੇਬਲ ਤੋਂ ਥਾਣੇਦਾਰ ਬਣਨ ‘ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸਕੱਤਰ ਡਾਕਟਰ ਰੂਪ ਸਿੰਘ ਨੇ ਵਧਾਈ ਦਿੱਤੀ ਹੈ।

ਦੱਸਿਆ ਜਾਂਦਾ ਹੈ ਕਿ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਡਾਕਟਰ ਸੁਖਚੈਨ ਸਿੰਘ ਨੇ ਦਲਵਿੰਦਰ ਸਿੰਘ ਨੂੰ ਸਟਾਰ ਲਾਏ ਹਨ।

About The Author

Leave a reply

Your email address will not be published. Required fields are marked *