Select Page

ਆਰਜ਼ੀ ਤੌਰ ‘ਤੇ ਬੰਦ ਹੋ ਸਕਦਾ ਹੈ ਕਰਤਾਰਪੁਰ ਲਾਂਘਾ ! ਇਹ ਬਣੀ ਵਜ੍ਹਾ

ਆਰਜ਼ੀ ਤੌਰ ‘ਤੇ ਬੰਦ ਹੋ ਸਕਦਾ ਹੈ ਕਰਤਾਰਪੁਰ ਲਾਂਘਾ ! ਇਹ ਬਣੀ ਵਜ੍ਹਾ

ਨਿਊਜ਼ ਚੈਨਲ, ਜਨਗਾਥਾ ਟਾਇਮਜ਼: (ਸਿਮਰਨ)

ਕੋਰੋਨਾ ਵਾਇਰਸ ਦਾ ਕਰਤਾਰਪੁਰ ਸਾਹਿਬ ਕੋਰੀਡੋਰ ‘ਤੇ ਵੀ ਅਸਰ ਪੈ ਸਕਦਾ ਹੈ। ਸੂਤਰਾਂ ਦੇ ਹਵਾਲੇ ਨਾਲ ਵੱਡੀ ਖ਼ਬਰ ਹੈ ਕਿ ਕੁੱਝ ਸਮੇਂ ਲਈ ਲਾਂਘਾ ਬੰਦ ਹੋ ਸਕਦਾ ਹੈ। ਹਾਲਾਤ ਦੀ ਸਮੀਖਿਆ ਤੋਂ ਬਾਅਦ ਜ਼ਰੂਰੀ ਕਦਮ ਚੁੱਕੇ ਜਾਣਗੇ।

About The Author

Leave a reply

Your email address will not be published. Required fields are marked *