15 ਜੂਨ ਤਕ ਬੰਦ ਰਹਿਣਗੇ ਤਾਜ ਮਹਿਲ ਸਮੇਤ ਸਾਰੇ ਸਮਾਰਕ

  0
  50

  ਆਗਰਾ, ਜਨਗਾਥਾ ਟਾਇਮਜ਼: (ਰੁਪਿੰਦਰ)

  ਯੂਪੀ ਵਿਚ ਪਹਿਲੀ ਜੂਨ ਤੋਂ ਭਾਵੇਂ ਹੀ ਅੰਸ਼ਕ ਰੂਪ ਵਿਚ ਕਰਫਿਊ ਵਿਚ ਢਿੱਲ ਦਿੱਤੀ ਗਈ ਹੋਵੇ ਪਰ ਤਾਜ ਮਹਿਲ ਸਮੇਤ ਸਾਰੇ ਸਮਾਰਕਾਂ ’ਤੇ ਅਜੇ ਤਾਲਾ ਲੱਗਾ ਰਹੇਗਾ। ਭਾਰਤੀ ਪੁਰਾਤੱਤਵ ਸਰਵੇਖਣ (ਏਐੱਸਆਈ) ਨੇ ਸਮਾਰਕਾਂ ਨੂੰ 15 ਜੂਨ ਤਕ ਬੰਦ ਰੱਖਣ ਦਾ ਫ਼ੈਸਲਾ ਲਿਆ ਹੈ।

  ਕੋਰੋਨਾ ਵਾਇਰਸ ਦੀ ਇਨਫੈਕਸ਼ਨ ਦੀ ਦੂਜੀ ਲਹਿਰ ਵਿਚ ਏਐੱਸਆਈ ਨੇ ਸਾਰੀਆਂ ਸੰਭਾਲਣਯੋਗ ਯਾਦਗਾਰਾਂ, ਪੁਰਾਤੱਤਵ ਸਥਾਨਾਂ ਤੇ ਅਜਾਇਬ ਘਰਾਂ ਨੂੰ ਬੰਦ ਕਰਨ ਦਾ ਆਦੇਸ਼ 15 ਅਪ੍ਰੈਲ ਨੂੰ ਜਾਰੀ ਕੀਤਾ ਸੀ। ਸਰਕਾਰ ਨੇ 16 ਅਪ੍ਰੈਲ ਤੋਂ 15 ਮਈ ਤਕ ਸਮਾਰਕਾਂ ਨੂੰ ਬੰਦ ਕਰ ਦਿੱਤਾ ਸੀ।

  LEAVE A REPLY

  Please enter your comment!
  Please enter your name here