ਸਿਹਤ ਮੰਤਰੀ ਪੰਜਾਬ ਦੇ ਭਰਾ ਜੀਤੀ ਸਿੱਧੂ ਬਣੇ ਮੋਹਾਲੀ ਦੇ ਨਵੇਂ ਮੇਅਰ

    0
    154

    ਮੋਹਾਲੀ, ਜਨਗਾਥਾ ਟਾਇਮਜ਼: (ਰੁਪਿੰਦਰ)

    ਐਮ.ਸੀ ਦੀ ਅੱਜ (12 ਅਪ੍ਰੈਲ) ਦੀ ਮੀਟਿੰਗ ਵਿੱਚ ਚੁਣੇ ਗਏ ਕੌਂਸਲਰਾਂ ਨੇ ਅਮਰਜੀਤ ਸਿੰਘ ਜੀਤੀ ਸਿੱਧੂ ਨੂੰ ਸ਼ਹਿਰ ਦਾ ਮੇਅਰ ਚੁਣਿਆ ਹੈ। ਇਸ ਦੇ ਨਾਲ ਹੀ ਅਮਰੀਕ ਸਿੰਘ ਸੋਮਲ ਸੀਨੀਅਰ ਡਿਪਟੀ ਮੇਅਰ ਹਨ ਅਤੇ ਕੁਲਜੀਤ ਬੇਦੀ ਡਿਪਟੀ ਮੇਅਰ ਹਨ। ਨਵੇਂ ਬਣੇ ਮੇਅਰ ਜੀਤੀ ਸਿੱਧੂ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੱਧੂ ਦਾ ਭਰਾ ਹੈ।

    LEAVE A REPLY

    Please enter your comment!
    Please enter your name here