ਰਾਜਸਥਾਨ ਦੇ ਬੀਕਾਨੇਰ ‘ਚ ਰਿਕਟਰ ਪੈਮਾਨੇ’ ਤੇ 4.8 ਮਾਪ ਦਾ ਭੂਚਾਲ ਆਇਆ

    0
    168

    ਨਿਊਜ਼ ਡੈਸਕ, ਜਨਗਾਥਾ ਟਾਇਮਜ਼: (ਰਵਿੰਦਰ)

    ਬੀਕਾਨੇਰ : ਵੀਰਵਾਰ ਸਵੇਰੇ ਰਾਜਸਥਾਨ ਦੇ ਬੀਕਾਨੇਰ ‘ਚ ਰਿਕਟਰ ਪੈਮਾਨੇ’ ਤੇ 4.8 ਮਾਪ ਦਾ ਭੂਚਾਲ ਆਇਆ। “ਭੂਚਾਲ ਦੇ ਰਾਸ਼ਟਰੀ ਕੇਂਦਰ ਨੇ ਕਿਹਾ,” ਅੱਜ ਸਵੇਰੇ 7:42 ਵਜੇ ਰਿਕਟਰ ਪੈਮਾਨੇ ‘ਤੇ 4.8 ਮਾਪ ਦਾ ਭੂਚਾਲ ਰਾਜਸਥਾਨ ਦੇ ਬੀਕਾਨੇਰ ਵਿੱਚ ਆਇਆ।ਤਕਰੀਬਨ 24 ਘੰਟਿਆਂ ਵਿੱਚ ਭੂਚਾਲ ਦੀ ਇਹ ਦੂਜੀ ਘਟਨਾ ਹੈ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਰਾਜਸਥਾਨ ਦੇ ਬੀਕਾਨੇਰ ‘ਚ ਰਿਕਟਰ ਪੈਮਾਨੇ ‘ਤੇ 5.3 ਮਾਪ ਦਾ ਭੂਚਾਲ ਆਇਆ ਸੀ।

    LEAVE A REPLY

    Please enter your comment!
    Please enter your name here