ਯੋਗ ਗੁਰੂ ਰਾਮਦੇਵ ਖ਼ਿਲਾਫ ਮਲੌਟ ਕੋਰਟ ‘ਚ ਸ਼ਿਕਾਇਤ ਹੋਈ ਦਰਜ

    0
    135

    ਚੰਡੀਗੜ੍ਹ, ਜਨਗਾਥਾ ਟਾਇਮਜ਼: (ਰਵਿੰਦਰ)

    ਇੰਡੀਅਨ ਮੈਡੀਕਲ ਐਸੋਸੀਏਸ਼ਨ ਮਲੋਟ ਵੇਸਟ ਵਲੋਂ ਬਾਬਾ ਰਾਮ ਦੇਵ ਖਿਲਾਫ ਮਾਨਯੋਗ ਮਲੋਟ ਕੋਰਟ ਵਿਚ ਕਾਰਵਾਈ ਇਕ ਸ਼ਕਾਇਤ ਦਰਜ ਜਿਸ ਦੇ 13 ਅਕਤੂਬਰ ਤਰੀਕ ਪਾਈ ਗਈ ਹੈ। ਸ਼ਿਕਾਇਤ ਕਰਤਾ ਇੰਡੀਅਨ ਮੈਡੀਕਲ ਐਸੋਸੀਏਸ਼ਨ ਮਲੋਟ ਵੇਸਟ ਦੇ ਪ੍ਰਧਾਨ ਸਾਬਕਾ ਸਿਵਲ ਸਰਜਨ ਡਾਕਟਰ ਗੁਰਦੀਪ ਸਿੰਘ ਭੁੱਲਰ ਨੇ ਦੱਸਿਆ ਕਿ ਡਾਕਟਰਾਂ ਨੇ ਕਰੋਨਾ ਮਹਾਂਮਾਰੀ ਵਿਚ ਆਪਣੀ ਜਾਨ ਦੀ ਪ੍ਰਵਾਹ ਨਾ ਕਰਦੇ ਕੰਮ ਕੀਤਾ ਪਰ ਬਾਬਾ ਰਾਮਦੇਵ ਨੇ ਡਾਕਟਰਾਂ ਖ਼ਿਲਾਫ਼ ਅਪਮਾਨਜਨਕ ਸ਼ਬਦਾਵਲੀ ਵਰਤੇ ਜਾਣ ਕਰਕੇ ਡਾਕਟਰਾਂ ਵਿਚ ਭਾਰੀ ਰੋਸ਼ ਪਾਇਆ ਗਿਆ।

    ਉਨ੍ਹਾਂ ਨੇ ਕਿਹਾ ਕਿ ਰਾਮਦੇਵ ਨੇ ਆਪਣਾ ਵਪਾਰ ਵਧਾਉਣ ਲਈ ਲੋਕਾਂ ਨੂੰ ਕਰੋਨਾ ਪ੍ਰਤੀ ਗੁੰਮਰਾਹ ਕਰ ਰਿਹਾ ਹੈ ਜਦਕਿ ਕਰੋਨਾ ਦਾ ਬਚਾਅ ਸਿਰਫ਼ ਇਕ ਵੈਕਸੀਨ ਨਾਲ ਹੀ ਹੈ। ਇਸ ਦੇ ਵਿਰੋਧ ਵਿਚ ਇੰਡੀਅਨ ਮੈਡੀਕਲ ਐਸੋਏਸਨ ਦੇ ਹੁਕਮਾਂ ਤੇ ਸਾਡੀ ਇਕਾਈ ਵਲੋਂ ਮਾਨਯੋਗ ਮਲੋਟ ਅਦਾਲਤ ਵਿਚ ਬਾਬਾ ਰਾਮਦੇਵ ਖਿਲਾਫ ਸ਼ਕਾਇਤ ਦਰਜ ਕਰਵਾਈ ਹੈ ਜਿਸ ਅਗਲੀ ਤਰੀਕ 13 ਅਕਤੂਬਰ ਤਹਿ ਹੋਈ ਹੈ।

    LEAVE A REPLY

    Please enter your comment!
    Please enter your name here