ਮੌਨਸੂਨ ਬਾਰਿਸ਼ ਨਾਲ ਭਿੱਜੇ ਦੇਸ਼ ਦੇ ਜ਼ਿਆਦਾ ਹਿੱਸੇ, ਦਿੱਲੀ ਝੱਲ ਰਹੀ ਹੈ ਅੱਤ ਦੀ ਗਰਮੀ

    0
    122

    ਨਵੀਂ ਦਿੱਲੀ, ਜਨਗਾਥਾ ਟਾਇਮਜ਼: (ਰਵਿੰਦਰ)

    ਭਾਰਤ ਮੌਸਮ ਵਿਭਾਗ ਨੇ ਦਿੱਲੀ, ਨੋਈਡਾ, ਗ੍ਰੇਟਰ ਨੋਈਡਾ, ਗਾਜਿਆਬਾਦ, ਇੰਦਰਪੁਰਮ, ਛਪਰੋਲਾ, ਦਾਦਰੀ, ਬੁਲੰਦਸ਼ਹਿਰ, ਸਿਕੰਦਰਾਬਾਦ, ਖੁਰਜਾ ਤੇ ਆਲੇ-ਦੁਆਲੇ ਦੇ ਇਲਾਕਿਆਂ ’ਚ ਹਲਕੀ ਬਾਰਿਸ਼ ਦੀ ਭਵਿੱਖਬਾਣੀ ਕੀਤੀ ਸੀ।

    ਦੱਸ ਦਈਏ ਕਿ ਜ਼ਿਆਦਾਤਰ ਸੂਬਿਆਂ ’ਚ ਮੌਨਸੂਨੀ ਬਾਰਿਸ਼ ’ਚ ਭਿੱਜ ਰਹੇ ਹਨ ਪਰ ਉੱਤਰ ਭਾਰਤ ਦੇ ਲੋਕਾਂ ਨੂੰ ਮੌਨਸੂਨ ਦਾ ਬੇਸਬਰੀ ਨਾਲ ਇੰਤਜ਼ਾਰ ਹੈ। ਇਕ ਪਾਸੇ ਬਿਹਾਰ, ਪੱਛਮੀ ਬੰਗਾਲ, ਓਡੀਸ਼ਾ, ਝਾਰਖੰਡ ਸਣੇ ਹੋਰ ਭਾਗਾਂ ’ਚ ਜਿੱਥੇ ਬਾਰਿਸ਼ ਦੇ ਨਾਲ ਮੌਨਸੂਨ ਐਕਵਿ ਹੈ, ਉਹੀ ਦਿੱਲੀ-ਐੱਨਸੀਆਰ ’ਚ ਲੋਕਾਂ ਨੂੰ ਗਰਮੀ ਦਾ ਸਾਹਮਣਾ ਕਰਨਾ ਪੈਂਦਾ ਹੈ। ਦਿੱਲੀ ਵਾਸੀਆਂ ਨੂੰ ਅਜੇ ਗਰਮੀ ਤੋਂ ਇਕ ਹਫਤੇ ਦੀ ਰਾਹਤ ਨਹੀਂ ਮਿਲੇਗੀ। ਮੌਸਮ ਵਿਭਾਗ ਦੀ ਮੰਨੀਏ ਤਾਂ 26 ਤੋਂ 27 ਜੂਨ ਤਕ ਦਿੱਲੀ ’ਚ ਬਾਰਿਸ਼ ਹੋ ਸਕਦੀ ਹੈ।

    LEAVE A REPLY

    Please enter your comment!
    Please enter your name here