ਮੋਗਾ ਵਿੱਚ ਮਿੱਗ 21 ਹੋਇਆ ਕ੍ਰੈਸ਼, ਪਾਇਲਟ ਦੀ ਮੌਤ

    0
    163

    ਮੋਗਾ, ਜਨਗਾਥਾ ਟਾਇਮਜ਼: (ਰਵਿੰਦਰ)

    ਇੰਡੀਅਨ ਏਅਰਫੋਰਸ ਦਾ ਇਕ ਮਿਗ 21 ਹਵਾਈ ਜਹਾਜ਼ ਮੋਗਾ ਵਿਖੇ ਕ੍ਰੈਸ਼ ਹੋ ਗਿਆ। ਹਾਦਸੇ ਵਿਚ ਪਾਇਲਟ ਦੀ ਮੌਤ ਹੋ ਗਈ। ਏਅਰ ਫੋਰਸ ਨੇ ਟਵੀਟ ਕੀਤਾ ਹੈ ਕਿ ਹਵਾਈ ਜਹਾਜ਼ ਰੂਟੀਨ ਉਡਾਣ ’ਤੇ ਸੀ ਜਦੋਂ ਹਾਦਸਾ ਵਾਪਰਿਆ। ਹਾਦਸੇ ਵਿਚ ਸਕਵੈਡਰਨ ਲੀਡਰ ਅਭਿਨਵਚੌਧਰੀ ਦੀ ਮੌਤ ਹੋ ਗਈ। ਹਾਦਸੇ ਦੀ ਪੜਤਾਲ ਲਈ ਇਕ ਕੋਰਟ ਆਫ ਇੰਕੁਆਇਰੀ ਦਾ ਹੁਕਮ ਦਿੱਤਾ ਗਿਆ ਹੈ।

    LEAVE A REPLY

    Please enter your comment!
    Please enter your name here