‘ਜੋ ਮੇਰਾ ਸਟੈਂਡ ਸੀ, ਉਹੀ ਹੈ ਤੇ ਰਹੇਗਾ” ਕਾਂਗਰਸੀ ਦਰਬਾਰ ‘ਚੋਂ ਬਾਹਰ ਆਏ ਸਿੱਧੂ

    0
    123

    ਨਵੀਂ ਦਿੱਲੀ, ਜਨਗਾਥਾ ਟਾਇਮਜ਼: (ਰੁਪਿੰਦਰ)

    ਕਾਂਗਰਸੀ ਦਰਬਾਰ ‘ਚੋਂ ਮੀਟਿੰਗ ਖ਼ਤਮ ਕਰ ਬਾਹਰ ਆਏ ਨਵਜੋਤ ਸਿੱਧੂ ਨੇ ਆਪਣੇ ਅੰਦਾਜ਼ ‘ਚ ਕਿਹਾ ਕਿ ਜੋ ਉਨ੍ਹਾਂ ਦਾ ਸਟੈਂਡ ਸੀ, ਹੈ ਤੇ ਉਹੀ ਰਹੇਗਾ। ਉਨ੍ਹਾਂ ਨੇ ਕਿਹਾ ਕਿ ਹਾਈਕਮਾਂਡ ਨੂੰ ਬੁਲੰਦ ਅਵਾਜ਼ ‘ਚ ਪੰਜਾਬ ਦੀ ਅਵਾਜ਼ ਪਹੁੰਚਾ ਦਿੱਤੀ ਹੈ ਤੇ ਹਰ ਪੰਜਾਬ ਵਿਰੋਧੀ ਅਵਾਜ਼ ਨੂੰ ਹਰਾਉਣਾ ਹੀ ਉਨ੍ਹਾਂ ਦਾ ਮਕਸਦ ਹੈ।

    LEAVE A REPLY

    Please enter your comment!
    Please enter your name here