ਗੁਰਦਾਸਪੁਰ ‘ਚ ਸਾਢੇ 8 ਕਿੱਲੋ ਹੈਰੋਇਨ ਬਰਾਮਦ

    0
    157

    ਗੁਰਦਾਸਪੁਰ, (ਰਵਿੰਦਰ) :

    ਬੀਐਸਐਫ਼ ਅਤੇ ਪੁਲਿਸ ਦੇ ਸਾਂਝੇ ਅਪਰੇਸ਼ਨ ਰਾਹੀਂ ਕਲਾਨੌਰ ਇਲਾਕੇ ਵਿੱਚੋਂ ਸਾਢੇ 8 ਕਿੱਲੋ ਹੈਰੋਇਨ ਬਰਾਮਦ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ। ਜਾਣਕਾਰੀ ਦੇ ਮੁਤਾਬਿਕ, ਪੁਲਿਸ ਅਤੇ ਬੀਐਸਐਫ਼ ਦੇ ਵੱਲੋਂ ਅੱਜ ਸਵੇਰੇ ਕਲਾਨੌਰ ਦੇ ਸਰਹੱਦੀ ਖੇਤਰ ਵਿੱਚ ਜਦੋਂ ਸਰਚ ਅਪਰੇਸ਼ਨ ਚਲਾਇਆ ਤਾਂ, ਉੱਥੋਂ ਕਰੀਬ ਸਾਢੇ 8 ਕਿੱਲੋ ਹੈਰੋਇਨ ਬਰਾਮਦ ਹੋਈ। ਹੋਰ ਵੇਰਵਿਆਂ ਦੀ ਉਡੀਕ ਹੈ।

    LEAVE A REPLY

    Please enter your comment!
    Please enter your name here