ਐੱਲਪੀਜੀ ਸਟੋਰ ‘ਚ ਧਮਾਕਾ, 16 ਅੱਗ ਬੁਝਾਊ ਗੱਡੀਆਂ ਮੌਜੂਦ

    0
    117

    ਮੁੰਬਈ, ਜਨਗਾਥਾ ਟਾਇਮਜ਼: (ਰੁਪਿੰਦਰ)

    ਵਰਸੋਵਾ ‘ਚ ਐੱਲਪੀਜੀ ਦੇ ਗੁਦਾਮ ‘ਚ ਸਿਲੰਡਰ ਧਮਾਕਾ ਹੋਣ ਨਾਲ 4 ਲੋਕ ਜ਼ਖ਼ਮੀ ਹੋ ਗਏ ਹਨ। ਇਲਾਕੇ ਦੇ ਗੁਦਾਮ ‘ਚ ਅੱਗ ਲੱਗਣ ਨਾਲ ਅਫੜਾ-ਦਫੜੀ ਮੱਚ ਗਈ। ਗੁਦਾਮ ‘ਚ ਅੱਗ ਲੱਗਣ ਮਗਰੋਂ ਕਈ ਧਮਾਕੇ ਹੋਏ ਤੇ ਅੱਗ ਹੋਰ ਤੇਜ਼ ਹੋ ਗਈ। ਦੱਸ ਦਈਏ ਕਿ ਮੌਕੇ ‘ਤੇ ਫਾਈਰ ਬ੍ਰਿਗੇਡ ਦੀਆਂ 16 ਗੱਡੀਆਂ ਮੌਜੂਦ ਹਨ ਪਰ ਅੱਗ ‘ਤੇ ਅਜੇ ਤਕ ਕਾਬੂ ਨਹੀਂ ਪਾਇਆ ਗਿਆ।

    LEAVE A REPLY

    Please enter your comment!
    Please enter your name here