ਸ਼੍ਰੋਮਣੀ ਅਕਾਲੀ ਦਲ ਦੀ 77 ਮੈਂਬਰੀ ਰਾਜਸੀ ਮਾਮਲਿਆਂ ਬਾਰੇ ਕਮੇਟੀ ਦਾ ਐਲਾਨ

  0
  69

  ਚੰਡੀਗੜ੍ਹ, ਜਨਗਾਥਾ ਟਾਇਮਜ਼: (ਰਵਿੰਦਰ)

  ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਇੱਕ ਅਹਿਮ ਐਲਾਨ ਕਰਦੇ ਹੋਏ ਪਾਰਟੀ ਦੀ 77 ਮੈਂਬਰੀ ਰਾਜਸੀ ਮਾਮਲਿਆਂ ਬਾਰੇ ਕਮੇਟੀ (ਪੀ.ਏ.ਸੀ) ਦਾ ਐਲਾਨ ਕਰ ਦਿੱਤਾ। ਪਾਰਟੀ ਦੇ ਮੁੱਖ ਦਫ਼ਤਰ ਤੋਂ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਅੱਜ ਐਲਾਨੀ ਗਈ ਰਾਜਸੀ ਮਾਮਲਿਆਂ ਬਾਰੇ ਕਮੇਟੀ ਵਿੱਚ ਪਾਰਟੀ ਦੇ ਸਾਰੇ ਸੀਨੀਅਰ ਅਤੇ ਮਿਹਨਤੀ ਆਗੂਆਂ ਨੂੰ ਸ਼ਾਮਲ ਕੀਤਾ ਗਿਆ ਹੈ।

  ਉਹਨਾਂ ਨੇ ਦੱਸਿਆ ਕਿ ਜਿਹਨਾਂ ਆਗੂਆਂ ਨੂੰ ਪੀ.ਏ.ਸੀ ਵਿੱਚ ਸ਼ਾਮਲ ਕੀਤਾ ਗਿਆ ਹੈ। ਉਹਨਾਂ ਵਿੱਚ ਬੀਬੀ ਸਤਵਿੰਦਰ ਕੌਰ ਧਾਲੀਵਾਲ, ਬੀਬੀ ਵਨਿੰਦਰ ਕੌਰ ਲੂੰਬਾ, ਬ੍ਰਿਜ ਭੁਪਿੰਦਰ ਸਿੰਘ ਕੰਗ ਲਾਲੀ, ਸ਼੍ਰੀ ਨੁਸਰਤ ਇਕਰਾਮ ਖਾਂ, ਡਾ. ਦਲਬੀਰ ਸਿੰਘ ਵੇਰਕਾ, ਸ. ਹਰੀ ਸਿੰਘ ਪ੍ਰੀਤ ਟਰੇੈਕਟਰਜ ਨਾਭਾ, ਭਾਈ ਰਾਮ ਸਿੰਘ, ਸ. ਜਗਜੀਤ ਸਿੰਘ ਤਲਵੰਡੀ, ਸ. ਗੁਲਜਾਰ ਸਿੰਘ ਦਿੜਬਾ, ਡਾ. ਨਿਸ਼ਾਨ ਸਿੰਘ ਬੁਢਲਾਢਾ, ਸ. ਜਸਪਾਲ ਸਿੰਘ ਗਿਆਸਪੁਰਾ, ਸ. ਗੁਰਮੀਤ ਸਿੰਘ ਕੁਲਾਰ, ਸ. ਰਵਿੰਦਰ ਸਿੰਘ ਚੀਮਾ ਸੁਨਾਮ, ਸ਼੍ਰੀ ਅਸ਼ੋਕ ਕੁਮਾਰ ਸ਼ਰਮਾ ਪਠਾਨਕੋਟ, ਸ. ਰਵਿੰਦਰ ਸਿੰਘ ਬੱਬਲ ਫਿਰੋਜਪੁਰ, ਸ. ਪ੍ਰਿਤਪਾਲ ਸਿੰਘ ਪਾਲੀ ਲੁਧਿਆਣਾ, ਡਾ. ਹਰਜਿੰਦਰ ਜੱਖੂ, ਸ. ਪਰਮਜੀਤ ਸਿੰਘ ਖਾਲਸਾ ਬਰਨਾਲਾ, ਸ. ਪਰਮਜੀਤ ਸਿੰਘ ਮੱਕੜ ਰੋਪੜ, ਜਥੇਦਾਰ ਮੋਹਣ ਸਿੰਘ ਢਾਹੇ ਸ਼੍ਰੀ ਅਨੰਦਪੁਰ ਸਾਹਿਬ,ਸ਼੍ਰੀ ਵਿਸ਼ਨੂੁੰ ਸ਼ਰਮਾ ਸਾਬਕਾ ਮੇਅਰ ਪਟਿਆਲਾ, ਸ਼੍ਰੀ ਸੁਰੇਸ਼ ਸਹਿਗਲ ਸਾਬਕਾ ਮੇਅਰ ਜਲੰਧਰ, ਗਿਆਨੀ ਨਰੰਜਣ ਸਿੰਘ ਭੁਟਾਲ ਲਹਿਰਾਗਾਗਾ, ਜਥੇਦਾਰ ਜਗੀਰ ਸਿੰਘ ਵਡਾਲਾ ਕਪੂਰਥਲਾ, ਸ. ਤੇਜਾ ਸਿੰਘ ਕਮਾਲਪੁਰਾ, ਪ੍ਰੋ. ਮਨਜੀਤ ਸਿੰਘ ਜਲੰਧਰ, ਸ. ਗੁਰਇਕਬਾਲ ਸਿੰਘ ਮਾਹਲ ਕਾਦੀਆਂ, ਸ. ਕਮਲਜੀਤ ਸਿੰਘ ਭਾਟੀਆ ਜਲੰਧਰ, ਸ. ਗੁਰਵਿੰਦਰ ਸਿੰਘ ਸ਼ਾਮਪੁਰਾ, ਕਰਨਲ ਦਰਸ਼ਨ ਸਿੰਘ ਸਮਾਧਭਾਈ, ਸ. ਅਮਰੀਕ ਸਿੰਘ ਖਲੀਲਪੁਰ, ਸ. ਨਰਿੰਦਰ ਸਿੰਘ ਵਾੜਾ ਦੀਨਾਨਗਰ, ਸ. ਸੁਖਬੀਰ ਸਿੰਘ ਵਾਹਲਾ ਬਟਾਲਾ, ਸ. ਨਿਰਮਲ ਸਿੰਘ ਐਸ.ਐਸ ਲੁਧਿਆਣਾ, ਸ. ਜਗਤਾਰ ਸਿੰਘ ਰਾਜੇਆਣਾ, ਸ. ਇੰਦਰਜੀਤ ਸਿੰਘ ਰੰਧਾਵਾ ਡੇਰਾਬਾਬਾ ਨਾਨਕ, ਸ਼ੀ੍ਰ ਅਸ਼ੋਕ ਕੁਮਾਰ ਮੱਕੜ ਲੁਧਿਆਣਾ, ਸ. ਸੁਰਜੀਤ ਸਿੰਘ ਦੰਗਾਪੀੜਤ ਲੁਧਿਆਣਾ, ਸ. ਨਵਤੇਜ ਸਿੰਘ ਕੌਣੀ, ਸ. ਜਗਰੂਪ ਸਿੰਘ ਸੰਗਤ ਬਠਿੰਡਾ, ਸ. ਰਾਜਬੀਰ ਸਿੰਘ ਉਦੋਨੰਗਲ, ਸ. ਰੁਪਿੰਦਰ ਸਿੰਘ ਸੰਧੂ ਸਾਬਕਾ ਚੇਅਰਮੇੈਨ ਬਰਨਾਲਾ, ਸ. ਕਰਮਜੀਤ ਸਿੰਘ ਭਗੜਾਣਾ, ਸ਼ੀ੍ਰ ਸਤਪਾਲ ਸਿੰਗਲਾ ਲਹਿਰਾਗਾਗਾ, ਸ. ਹਰਜੀਵਨਪਾਲ ਸਿੰਘ ਗਿੱਲ ਦੋਰਾਹਾ, ਸ. ਗੁਰਪ੍ਰੀਤ ਸਿੰਘ ਚੀਮਾ ਦਸੂਹਾ, ਸ. ਗੁਰਪ੍ਰੀਤ ਸਿੰਘ ਮਲੂਕਾ, ਡਾ. ਅਮਰਜੀਤ ਸਿੰਘ ਥਿੰਦ, ਸ. ਸੱਜਣ ਸਿੰਘ ਚੀਮਾ ਸੁਲਤਾਨਪੁਰ ਲੋਧੀ, ਸ. ਰਣਜੀਤ ਸਿੰਘ ਖੋਜੇਵਾਲ, ਸ਼੍ਰੀ ਮਦਨ ਲਾਲ ਬੱਗਾ, ਸ. ਲਖਬੀਰ ਸਿੰਘ ਲੌਟ, ਜਥੇਦਾਰ ਸੰਤੋਖ ਸਿੰਘ ਮੱਲਾ ਬੰਗਾ, ਮਾਸਟਰ ਬਲਵਿੰਦਰ ਸਿੰਘ ਗੋਰਾਇਆ ਜਲਾਲਾਬਾਦ, ਸ. ਜਰਨੈਲ ਸਿੰਘ ਡੋਗਰਾਂਵਾਲਾ, ਦਿਲਬਾਗ ਹੁਸੈਨ ਜਲੰਧਰ, ਸ. ਸੁਖਵਿੰਦਰਪਾਲ ਸਿੰਘ ਮਿੰਟਾ ਪਟਿਆਲਾ, ਸ. ਇਕਬਾਲ ਸਿੰਘ ਚੰਨੀ ਖੰਨਾ, ਸ.ਬਲਦੇਵ ਸਿੰਘ ਕੈਮਪੁਰ ਹਰਿਆਣਾ, ਸ. ਦਵਿੰਦਰ ਸਿੰਘ ਬੱਬਲ ਜਲਾਲਾਬਾਦ, ਸ. ਕੰਵਲਜੀਤ ਸਿੰਘ ਅਜਰਾਣਾ ਹਰਿਆਣਾ, ਸ. ਪਰਮਜੀਤ ਸਿੰਘ ਲੱਖੇਵਾਲ ਚਮਕੌਰ ਸਾਹਿਬ, ਸ. ਸੁਖਬੀਰ ਸਿੰਘ ਮਾਂਡੀ ਹਰਿਆਣਾ, ਸ. ਸੰਤ ਸਿੰਘ ਕੰਧਾਰੀ ਹਰਿਆਣਾ, ਸ. ਸੁਖਦੇਵ ਸਿੰਘ ਗੋਬਿੰਦਗੜ੍ਹ ਹਰਿਆਣਾ, ਸ਼੍ਰੀ ਸੰਦੀਪ ਗਲਹੋਤਰਾ ਫਾਜਲਿਕਾ, ਸ. ਹਰਜਿੰਦਰ ਸਿੰਘ ਲੱਲੀਆ ਫਿਲੌਰ, ਸ. ਹਰਦਲਬੀਰ ਸਿੰਘ ਸ਼ਾਹ, ਸ. ਸੁੱਚਾ ਸਿੰਘ ਧਰਮੀਫੌਜੀ, ਸ. ਮੋਹਣ ਸਿੰਘ ਬੰਗੀ ਤਲਵੰਡੀ ਸਾਬੋ, ਸ. ਗੁਰਲਾਲ ਸਿੰਘ ਦਾਨੇਵਾਲੀਆ, ਸ਼੍ਰੀ ਇੰਦਰ ਸ਼ੇਖੜੀ ਬਟਾਲਾ, ਸ. ਪ੍ਰੀਤਮ ਸਿੰਘ ਬਸਤੀ ਮਿੱਠੂ ਜਲੰਧਰ, ਸ਼੍ਰੀ ਕੀਮਤੀ ਭਗਤ ਜਲੰਧਰ, ਸ਼੍ਰੀ ਮਹਿੰਦਰ ਕੁਮਾਰ ਪੱਪੂ ਰਾਜਪੁਰਾ, ਸ਼੍ਰੀ ਸਤੀਸ਼ ਮਲਹੋਤਰਾ ਲੁਧਿਆਣਾ ਅਤੇ ਸ. ਸੰਪੂਰਨ ਸਿੰਘ ਬਹਿਕ ਖਾਸ ਫਿਰੋਜਪੁਰ ਦੇ ਨਾਮ ਸ਼ਾਮਲ ਹਨ।

  LEAVE A REPLY

  Please enter your comment!
  Please enter your name here