ਪਟਿਆਲਾ ‘ਚ ਆਏ ਤੂਫਾਨ ਨਾਲ ਹੋਇਆ ਭਾਰੀ ਨੁਕਸਾਨ

  0
  55

  ਪਟਿਆਲਾ, ਜਨਗਾਥਾ ਟਾਇਮਜ਼: (ਰਵਿੰਦਰ)

  ਦੇਰ ਰਾਤ ਆਏ ਤੂਫਾਨ ਨੇ ਪਟਿਆਲਾ ਜ਼ਿਲ੍ਹੇ ਦੇ ਵੱਖ ਵੱਖ ਖੇਤਰਾਂ ਚ ਭਾਰੀ ਨੁਕਸਾਨ ਕੀਤਾ। ਤੇਜ਼ ਤੂਫਾਨ ਤੇ ਹਨੇਰੀ ਝੱਖੜ ਬਾਰੇ ਮੋਸਮ ਵਿਭਾਗ ਨੇ ਪਹਿਲਾਂ ਹੀ ਚੌਕਸ ਕੀਤਾ ਹੋਇਆ ਸੀ। ਤੂਫਾਨ ਨਾਲ ਸਾਰੇ ਪਟਿਆਲਾ ਜ਼ਿਲ੍ਹੇ ਚ ਕਈ ਥਾਵਾਂ ਦੀ ਬਿਜਲੀ ਗੁੱਲ ਹੋ ਗਈ ਤੇ ਕਈ ਥਾਵਾਂ ਤੇ ਬਿਜਲੀ ਦੇ ਟਰਾਂਸਫਾਰਮਰ ਖੰਬੇ ਅਤੇ ਵੱਡੇ ਵੱਡੇ ਦਰਖੱਤ ਟੁੱਟ ਗਏ ਤੇ ਬਿਜਲੀ ਦੀਆਂ ਲਾਈਨਾਂ ਤੇ ਡਿੱਗ ਗਏ। ਜਿਸ ਕਾਰਨ ਬਿਜਲੀ ਦੀ ਸਪਲਾਈ ਨਾ ਹੋਣ ਕਾਰਨ ਪਬਲਿਕ ਨੂੰ ਬਹੁਤ ਖੱਜਲ ਖੁਆਰ ਹੋਣਾ ਪਿਆ। ਕਈ ਥਾਵਾਂ ‘ਤੇ ਕੰਧਾਂ ਵੀ ਡਿੱਗ ਗਈਆਂ ਪਰ ਜਾਨੀ ਨੁਕਸਾਨ ਤੋਂ ਬਚਾ ਰਿਹਾ।

  LEAVE A REPLY

  Please enter your comment!
  Please enter your name here