ਨਵਜੋਤ ਸਿੱਧੂ ਨੇ ਕਿਹਾ ਮੈਂ ਅਜੇ ਵੀ ਅਸਤੀਫ਼ੇ ‘ਤੇ ਕਾਇਮ

  0
  65

  ਪਟਿਆਲਾ, (ਰਵਿੰਦਰ) :

  ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਤੋਂ ਅਸਤੀਫ਼ਾ ਦੇ ਚੁੱਕੇ ਨਵਜੋਤ ਸਿੰਘ ਸਿੱਧੂ ਨੇ ਕਿਹਾ ਹੈ ਕਿ ਮੈਂ ਮਹਾਤਮਾ ਗਾਂਧੀ ਜੀ ਅਤੇ ਲਾਲ ਬਹਾਦਰ ਸ਼ਾਸਤਰੀ ਜੀ ਦੇ ਸਿਧਾਂਤਾਂ ਦੀ ਪਾਲਣ ਕਰਦਾ ਰਹਾਂਗਾ। ਕਿਸੇ ਅਹੁਦੇ ਤੇ ਰਹਾਂ ਜਾਂ ਨਾ ਰਹਾਂ ਮੈਂ ਰਾਹੁਲ ਗਾਂਧੀ ਜੀ ਅਤੇ ਪ੍ਰਿਯੰਕਾ ਗਾਂਧੀ ਜੀ ਦੇ ਨਾਲ ਖੜਗਾਂ, ਸਾਰੀਆਂ ਪੰਜਾਬ ਦੋਖੀ ਤਾਕਤਾਂ ਨੂੰ ਮੈਨੂੰ ਹਰਾਉਣ ਦੀ ਕੋਸ਼ਿਸ਼ ਕਰਨ ਦਿਓ, ਮੈਂ ਵੀ ਆਪਣੇ ਅੰਦਰ ਮਘਦੇ ਚੜ੍ਹਦੀ ਕਲਾ ਦੇ ਜ਼ੱਰੇ -ਜ਼ੱਰੇ ਨਾਲ ਪੰਜਾਬ, ਪੰਜਾਬੀਅਤ(ਸਰਬ ਸਾਂਝਾ ਭਾਈਚਾਰਾ) ਅਤੇ ਹਰ ਪੰਜਾਬੀ ਨੂੰ ਜਿਤਾਵਾਂਗਾ।

   

  LEAVE A REPLY

  Please enter your comment!
  Please enter your name here